ਅਮਲੀ ਤੋਤੇ ਨੂੰ,,,
ਮਿੱਠੂ ਜਲੇਬੀ ਖਾਣੀ ਆ,,,
.
ਅੱਗੋ ਤੋਤਾ …..??
.
.
.
.
.
.
.
ਕਹਿੰਦਾ… ਪਹਿਲਾਂ ਆਪਣੇ ਬਾਪੂ ਨੂੰ
ਖਵਾ ਸਾਲਿਆ,,,,
…
ਪਹਿਲਾਂ ਮਿਰਚਾਂ ਖਵਾ-ਖਵਾ ਕੇ ਬਵਾਸੀਰ ਕਰਾਤੀ,
ਹੁਣ ਜਲੇਬੀ ਖਵਾ ਕੇ ਸ਼ੂਗਰ ਕਰਨੀ ਆ… .
ਇੱਕ ਕੁੜੀ ਸੜਕ ਕਿਨਾਰੇ ਤੇ ਖੜ ਕੇ ਵਾਰ ਵਾਰ
ਕਹਿ ਰਹੀ ਸੀ..
.
” ਅਬਦੁਲ਼ ਸਾਲਾ ਕੁੱਤਾ ਹਰਾਮ ਜਾਦਾ.. ”
.
.
.
ਝੰਡਾ ਉਥੇ ਆਈਆ ਤੇ ਕਹਿੰਦਾ ” ਕੁੜੀਏ ਤੂੰ ਵਾਰ ਵਾਰ
ਅਬਦੂਲ ਨੂੰ ਗਾਲਾਂ ਕਿਉ ਕੱਡ ਰਹੀ ਏ …?
.
ਕੁੜੀ ਜਵਾਬ ਦਿੰਦੀ ” ਜੀ ਉਹਨੇ ਮੇਰੇ
ਮੱਥੇ ਚ ਪੱਪੀ ਕਿੱਤੀ “…
.
.
ਝੰਡਾ ਅਮਲੀ ਚਲਾਕੀ ਵਿਖਾਉਂਦਾ ਹੋਈਆ ਕੁੜੀ ਦੇ
ਮੱਥੇ ਤੇ ਪੱਪੀ ਕਰ ਕੇ ਕਹਿੰਦਾ ” ਇਸ ਤਰਾਂ ??
.
.
.
ਕੁੜੀ ” ਆਹੋ “..
.
ਝੰਡਾ ” ਫਿਰ ਇਸ ਗਲ ਤੇ ਤਾਂ ਗਾਲ ਕੱਡਣਾ
ਬਣਦਾ ਨਹੀ ਏ “..
.
.
.
ਕੁੜੀ ” ਫਿਰ ਉਹਨੇ ਮੇਰੇ ਗਲਾਂ ਚ ਪੱਪੀ ਕਿਤੀ ”
.
.
ਝੰਡਾ ਫਿਰ ਕੁੜੀ ਦੇ ਗਲਾਂ ਚ ਪੱਪੀ ਕਰ ਕੇ ਕਹਿੰਦਾ ”
ਇਸ ਤਰਾਂ ??
.
.
ਕੁੜੀ ” ਆਹੋ ”
.
ਝੰਡਾ ” ਫਿਰ ਇਸ ਗੱਲ ਚ ਤਾਂ ਗਾਲ ਕੱਡਣੀ
ਬਣਦੀ ਨੀ ਏ “..
.
.
ਕੁੜੀ ” ਫਿਰ ਉਸਨੇ ਮੇਰੇ ਬੁਲਾ ਤੇ ਜੋਰ
ਦੀ ਪੱਪੀ ਕਿਤੀ “..
.
.
ਝੰਡਾ ਬੁਲਾ ਚ ਜੋਰ ਦੀ ਪੱਪੀ ਕਰ ਕੇ ਕਹਿੰਦਾ ”
ਇਸ ਤਰਾਂ ?? “..
.
.
.
ਕੁੜੀ ” ਆਹੋ ”
.
.
ਝੰਡਾ ” ਫਿਰ ਇੱਸ ਚ ਤਾਂ ਗਾਲ ਕੱਡਣ ਦਾ
ਮਤਲਬ ਈ ਨੀ ਬਣਦਾ “..
.
.
ਕੁੜੀ ” ਜੀ ਅਸਲ ਚ ਮੈ ਮੁੰਡਾ ਆ
.
ਅਬਦੁਲ ਨੇ ਮੈਨੂੰ ਸੂਟ ਪਵਾ ਕੇ ਜਬਰਦਸਤੀ ਕੁੜੀ ਬਣਾਈਆ ਏ ”
.
.
.
ਝੰਡਾ ਅਮਲੀ ” ਅਬਦੁਲ ਸਾਲਾ ਕੁਤਾ ਹਰਾਮਜਾਦਾ ”
.
.
.
ਹਾਹਾਹਾ ਲਾਈਕ ਕੁਮੇਂਟ ਮਾਰ ਅੱਤ ਕਰਾ ਦਵੋ ”
ਜਦੋ ਮੈ Jamya ਸੀ ,
ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ
ਕਿਤਾ ਗਿਆ .
.
.
.
.
ਮਤਬਲ ਕੀ ਮੈ ਤਾਂ ਬਚਪਨ ਤੋ ਈ ਹੋਣਹਾਰ ਹਾ
ੲਿੱਕ ਤਾਂ ਠੰਡ ੲਿੰਨੀ ਅਾ ਕੇ..
ਬੰਦੇ ਦਾ ਮੂੰਹ ਹੀ ਬਾਂਦਰ ਵਰਗਾ ਹੋ ਜਾਂਦਾ
ਕੁੜੀ ਕਮਰੇ ਚ ਕਲੀ
ਬਹਿ ਕੇ ਰੋ ਰਹੀ ਸੀ ” .
ਉਸਦੀ ਬੇਬੇ ਆਈ ਤੇ
ਪੁਛਦੀ ” ਕੀ ਹੋਈਆ ? .
.
ਕੁੜੀ ” ਕੁਝ ਨਹੀ . .
ਬੇਬੇ ” ਮੈ ਤੇਰੀ ਸਹੇਲੀ
ਵਰਗੀ ਏ ਮੈਨੂੰ ਦੱਸ ਕੀ
ਹੋਈਆ ? . .
ਕੁੜੀ ” ਯਾਰ ਕੀ ਦੱਸਾ
ਮੈ ਆਪਣੇ ਆਲੇ ਨਾਲ
ਫਿਲਮ ਵੇਖਣ ਗਈ ਸੀ
ਤੇਰੇ ਆਲੇ ਨੇ ਵੇਖ ਲਿਆ
,
ਹੁਣ ਆ ਕੇ ਬਹੁਤ ਕੁਟੂਗਾ
ਪਤੀ : ਹਰ ਰੋਜ਼ ਜਦੋ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਇਹੀ
ਪਰਾਥਨਾ ਕਰਦਾ ਹਾਂ ਕਿ ਰੱਬ ਸਭ ਨੂੰ ਤੇਰੇ ਵਰਗੀ ਪਤਨੀ ਦੇਵੇ…
…
ਪਤਨੀ (ਖੁਸ਼ ਹੁੰਦੇ ਹੋਏ) : ਅੱਛਾ!.?????
.
.
.
.
ਪਤੀ : ਹਾਂ…..ਭਲਾ ਮੈਂ ਇਕੱਲਾ ਹੀ ਦੁਖੀ
ਕਿਉਂ ਰਹਾਂ ?..
ਤੁਹਾਨੂੰ ਅੱਜ ਤੱਕ ਕੀ ਮਿਲਿਆ Facebook ਚੋਂ__?
1-ਸਕੂਲ College ਦੇ ਵਿਛੜੇ ਦੋਸਤ
2-Life Partner
3-ਪਿਆਰ ਮਿਲਿਆ
4-ਕੁਝ ਨੀ ਮਿਲਿਆ (ਪਹਿਲਾ ਵੀ ਸਿੰਗਲ ਸੀ ਹੁਣ
ਵੀ )
5-ਕਾਫੀ ਨਵੇ ਤੇ ਚੰਗੇ ਦੋਸਤ ਮਿਲੇ
6-ਨਜਰ ਚ ਜਰੁਰ ਫਰਕ ਪੈ ਗਿਆ
7-ਜਾ ਕੁਝ ਹੋਰ ?
ਆਪਣੀ GF ਦੀ ਅੱਖਾਂ ਵਿੱਚ ਕਦੇ
ਵੀ ਹੰਝੂ ਨਾ ਆਉਣ ਦਿਉ
ਕਿਉਂ ?
.
.
. ਕਿਉਂਕਿ ਹੰਝੂ ਪੂੰਝਣ ਲਈ ਬਹੁਤ ਜਾਣੇ WAITING ਚ ਖੜੇ ਆ
ਇੱਕ ਬੰਦਾ ਘਰ ਜਾਦਾ ਅਤੇ ਆਪਣੀ ਘਰਵਾਲੀ
ਨੂੰ ਕਹਿੰਦਾ …..
..
ਭਾਗਵਾਨੇ ..?
.
.
.
.
.
ਦਰਵਾਜੇ ਬੰਦ ਕਰਦੇ, ਖਿੜਕੀਆ ਬੰਦ ਕਰਦੇ ..
ਲਾਇਟਾ ਬੰਦ ਕਰਦੇ… ਅਤੇ ਮੇਰੇ ਕੋਲ ਆ..
.
ਘਰਵਾਲੀ .. ਜਾਨੂੰ ਅੱਜ ਰੋਮੈਟਿਕ ਮੂਡ
ਵਿਚ ਲੱਗਦੇ ਓ .. 😉
.
.
.
.
ਘਰਵਾਲਾ ਰੋਮੈਟਿਕ ਨੂੰ ਮਾਰ
ਗੋਲੀ … ਆਹ ਦੇਖ ਮੇਰੀ ਘੜੀ ‘ਚ ਲਾਇਟ
ਬਲਦੀ…
ਸੰਤਾ – ਸਾਈਕਲ ਤੇ ਜਾਂਦੀ
ਏ ਮੁਟਿਆਰੇ ਨੀ . . ਸਾਈਕਲ ਤੇ ਜਾਂਦੀ ਏ ਮੁਟਿਆਰੇ ਨੀ . .?
.
ਕੁੜੀ – ਕੀ ਗੱਲ ਆ ?
.
.
.
.
.
.
.
.
.
ਸੰਤਾ:- ਭੈਣ ਬਣ ਕੇ ਇਕ ਝੂਟਾ ਹੀ ਦੇਦੇ
ਜੇਕਰ ਤੁਹਾਡੀ Girlfriend ਤੁਹਾਡਾ ਕਹਿਣਾ ਨਹੀਂ ਮੰਨਦੀ,
.
.
.
.
.
.
.
.
ਤਾਂ
.
.
.
.
.
.
.
.
.
.
.
.
.
.
.
.
ਐਨੇ ਧਿਆਨ ਨਾਲ ਨਾ ਪੜੋ,
ਕਿਸੇ ਦੀ ਨੀ ਮੰਨਦੀ,
ਇਸਦਾ ਕੋਈ ਹੱਲ ਨਹੀ
ਅੱਧੀ ਰਾਤ ਤੱਕ ਨੀਦ ਨਾ ਆਵੇ,
ਨੀ ਟੈਨਸ਼ਨ ਹੈ ਯਾਰਾਂ ਨੂੰ ਰਹਿੰਦੀ,
.
.
.
.
.
.
.
.
.
.
.
.
ਇੱਕੋ ਮੱਝ ਮਿੱਤਰਾਂ ਦੀ
ਸਾਲੀ ਰੋਜ ਹੀ ਖੁੱਲੀ ਰਹਿੰਦੀ
Single ਹਾਂ !! ਟੌਹਰ ਨਾਲ
ਰਹਿੰਦੇ ਹਾਂ…
.
.
.
.
.
ਬਸ ਐਨਾ ਕੁ ਕਹਿ ਕੇ
ਦਿਲ ਨੂੰ ਤਸੱਲੀ ਦੇ ਲਈ ਦੀ ਆ
ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ
ਨਹੀਹੀਹੀਹੀਹੀਹੀਹੀਹੀ
ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ
ਪਤਨੀ ਕਿਚਨ ਵਿਚੋ.. ਕਿਹੜੀ ਫਿਲਮ ਦੇਖ ਰਹੇ ਹੋ
ਆਦਮੀ.. ਆਪਣੇ ਵਿਆਹ ਵਾਲੀ DVD.. 😂
..
ਪਤੀ – ਅੱਜ ਸਬਜ਼ੀ ਚ ਲੂਣ ਥੋੜਾ ਜਿਆਦਾ ਲੱਗ ਰਿਹਾ ਆ
ਪਤਨੀ – ਲੂਣ ਠੀਕ ਆ , ਸਬਜ਼ੀ ਘੱਟ ਸੀ
ਐਨੀ ਵਾਰੀ ਕਿਹਾ ਥੋੜੀ ਜਿਆਦਾ ਲੈ ਕੇ ਆਇਆ ਕਰੋ
ਇੱਕ ਔਰਤ ਨੇ ਭਿਖਾਰੀ ਨੂੰ 5 ਰੁਪਏ ਦਿੱਤੇ
ਭਿਖਾਰੀ – ਮੈਡਮ ਮੇਰੇ ਨਾਲ ਨਾਇਨਸਾਫੀ ਕਿਉਂ ?
ਔਰਤ – ਕੀ ਮਤਲਬ ?
ਭਿਖਾਰੀ – ਤੁਸੀਂ ਪਿਛਲੇ ਸਿਗਨਲ ਤੇ ਭਿਖਾਰੀ ਨੂੰ
10 ਰੁਪਏ ਦਿੱਤੇ ਸੀ
ਔਰਤ – ਤੈਨੂੰ ਕਿਵੇਂ ਪਤਾ ?
ਭਿਖਾਰੀ – ਹੁਣੇ ਓਹਨੇ whatsapp ਗਰੁੱਪ ਚ ਪਾਇਆ ਆ