ਦਾੜ੍ਹੀ ਵਧਾਉਣ ਨਾਲ ਗਰਲਫ੍ਰੈਂਡ ਬਣ ਜਾਂਦੀ ਆ
.
.
.
.
ਇਸ ਅਫਵਾਹ ਨੇ ਵੀ ਪੂਰੇ ਦੇਸ਼ ਦੇ ਮੁੰਡਿਆਂ ਨੂੰ
ਆਦਿਵਾਸੀ ਬਣਾ ਦਿੱਤਾ ਹੈ
ਹਿੰਦੁਸਤਾਨ ਵਿੱਚ ਕੁੱਝ ਵੀ ਹੋ ਸਕਦਾ ਹੈ : –
ਜੱਜ ਸਾਹਿਬ : – ਜਦੋਂ ਤੈਨੂੰ ਪਤਾ ਸੀ ਕਿ ਗੱਡੀ ਮੰਤਰੀ ਜੀ ਦੀ ਪਤਨੀ ਚਲਾ ਰਹੀ ਹੈ . .
ਤਾਂ ਰੋਡ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਸੀ !
ਆਦਮੀ : – ਕਿਹੜਾ ਰੋਡ ਸਾਹਿਬ ? ਮੈ ਤਾਂ ਖੇਤ ਵਿੱਚ ਬੀੜੀ ਪੀ ਰਿਹਾ ਸੀ !
ਜੱਜ : – ਗਿਰਫਤਾਰ ਕਰ ਲਓ ਸਾਲੇ ਨੂੰ ਸਿਗਰੇਟ ਪੀਣ ਦੇ ਜੁਰਮ ਵਿੱਚ ! !
ਹੁਣ ਇੱਕ ਹੋਰ tension ਪਈ ਹੋਈ ਆ
ਕਿ ਰਾਤ ਨੂੰ ਗਾਵਾਂ ਦੀ ਰਾਖੀ ਕਰੀਏ
ਕਿ ਜਨਾਨੀਆਂ ਦੀਆਂ ਗੁੱਤਾਂ ਦੀ
ਪੰਜਾਬ ਇੱਕ ਅਜਿਹਾ ਰਾਜ ਏ
ਜਿਥੇ
.
.
.
ਜੇ ਤੁਹਾਡੇ ਤੌ ਕੋਈ ਤੇਜ਼
ਵਾਹਨ ਚਲਾ ਰਿਹਾ ਹੈ ਤਾਂ
” ਸਾਲਾ ਕੰਜਰ ਦਾ ਏ
ਪੱਕਾ ਮਰੇਗਾ ”
.
.
.
ਜੇ ਕੋਈ ਥੋਡੇ ਤੌ ਹੋਲੀ ਵਾਹਨ ਚਲਾ ਰਿਹਾ ਏ ਤਾਂ
” ਸਾਲੇ ਨੂੰ ਅਜੇ ਤੱਕ
ਗੱਡੀ ਨੀ ਚਲਾਉਣੀ ਆਉਂਦ
.
.
.
ਅਤੇ ਜੇ ਕੋਈ ਥੋਡੇ ਬਰਾਬਰ
ਵਾਹਨ ਚਲਾ ਰਿਹਾ ਹੋਵੇ ਤਾਂ
.
.
” ਹੁਣ ਆਪਣੇ ਬੂੜੇ ਨਾਲ ਰੇਸ਼ ਲਾਏਂਗਾ ਸਾਲੀਆ ”
. .
.
ਹੁਣ ਬੰਦਾ ਵਿਚਾਰਾ ਕਰੇਂ
ਤਾਂ ਕੀ ਕਰੇ????
ਆਓ ਤੁਹਾਨੂੰ GST ਪੰਜਾਬੀ ਚ ਸੌਖੇ ਤਰੀਕੇ ਸਮਝਾਈਏ
ਮਾਸ਼ਟਰ:- ਜੇ ਇੱਕ ਅੰਬ ਦੀ ਵੇਲ ਤੇ ਦੱਸ ਕੇਲੇ ਲੱਗੇ ਹੋਣ ਤੇ ਓਂਦੇ
ਚੋਂ
ਸੱਤ ਅਮਰੂਦ ਲਾਹ ਕੇ ਪੂਤਨੇ ਦੀ ਚਟਨੀ ਬਣਾ ਲਈਏ
ਤਾਂ
ਬਾਕੀ ਕਿੰਨੇ ਸੰਤਰੇ ਬਚਣਗੇ??
ਬਾਲ ਜੇਤਲੀ:- ਮਾਸ਼ਟਰ ਜੀ ਨੌਂ ਹਾਥੀ ਬਚਣਗੇ!!
ਮਾਸ਼ਟਰ:- ਓ ਬੱਲੇ ਜਵਾਕਾ!! ਤੈਨੂੰ ਕਿੱਦਾਂ ਪਤਾ???
ਬਾਲ ਜੇਤਲੀ:- ਅੱਜ ਮੈਂ ਪੂੜੀ ਨਾਲ ਅਨਾਰ ਖਾਦੇ ਤਾਂ ਪਤਾ!!!
ਸਿੱਖਿਆ:- ਰੋਜ ਦੰਦਾਂ ਤੇ ਹਾਰਪਿਕ ਫੇਰੇਆ ਕਰੋ ਨਹੀਂ ਤਾਂ ਮੱਛੀਆਂ ਦਰਖਤਾਂ ਤੇ ਚੜ ਜਾਣਗੀਆਂ..
ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ
ਤਾਂ ਨੀ ਨੀਂਦ ਆਉਂਦੀ…
ਮੈਨੂੰ A C ਚੱਲਦਾ ਦਿਖੀ ਗਿਆ ..
ਅਮਲੀ : ਰੱਬਾ ਜੇ ਤੂੰ ਮੇਨੂੰ 100ਰੁ: ਦੇਵੇ ਤਾ ਮੇਂ 50ਰੁ:
ਦਾ ਪ੍ਰਸ਼ਾਦ ਚੜਾਉ
ਗਾ
.
.
ਥੋੜੀ ਦੂਰ ਜਾ ਕੇ ਉਸਨੁ 50ਰੁ: ਲਬ ਗਏ
ਤੇ ਅਮਲੀ ,,,, ਕਹੰਦਾ :
. .
.
.
ਵਾਹ ਓਹ ਰੱਬਾ ਏਨਾ ਵੀ ਭਰੋਸਾ ਨਹੀ ,ਆਪਨੇ
ਪੇਹਲਾਂ ਹੀ ਕੱਟ
ਲਾਏ ……
ਆਵਦੀ ਸਰੀਫੀ ਤੇ ਕਾਰਨਾਮਿਆ ਉਤੇ
ਇੰਨਾ ਕੁ ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . .?
.
.
.
.
.
.
.
.
.
.
..
.
.
.
.
.
.
.
ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ ਨੀ
ਦੇਣੀ . . .
Attitude ਹੈਗਾ ਆ
ਪਰ ਬਿਨਾਂ ਗਲ ਤੋਂ ਗਵਾਰਾਂ ਵਾਂਗ ਵਿਖਾਈ
ਦਾ ਨੀ.. ..
.
ਜਿੱਥੇ ਲੋੜ ਹੋਵੇ ਉਥੇ ਮੌਕਾ ਗਵਾਈ ਦਾ ਨੀ…..
ਇਹ harpic ਵਾਲੇ ਇਕੱਲੀ ਘਰਵਾਲੀ
ਦੇਖਕੇ ਕਿਸੇ ਦੇ ਵੀ ਘਰ ਵੜ੍ਹ ਜਾਂਦੇ ਆ
ਕਦੇ ਸਾਲਿਓ ਕਪੂਰਥਲੇ ਬਸ ਅੱਡੇ ਦੇ
ਬਾਥਰੂਮ ਦੀ ਵੀ ਸਫਾਈ ਕਰ ਜਾਓ
ਮੁੰਡਾ – ਕਿਸੇ ਨੇ ਤੈਨੂੰ ਦੱਸਿਆ ਕੇ ਤੂੰ ਬਹੁਤ ਸੋਹਣੀ ਆ ?
ਕੁੜੀ – ਨਹੀਂ ,
ਮੁੰਡਾ – ਹੁੰਦੀ ਤਾਂ ਦੱਸਦੇ
ਪਤਨੀ – ਕਿਥੇ ਹੋ ?
ਪਤੀ – ਯਾਦ ਆ ਪਿਛਲੀ ਦੀਵਾਲੀ ਤੇ ਆਪਾਂ ਇਕ ਜਿਊਲਰੀ ਦੀ ਦੁਕਾਨ ਤੇ ਗਏ ਸੀ , ਜਿਥੇ ਤੈਨੂੰ ਇੱਕ ਹਾਰ ਪਸੰਦ ਆ ਗਿਆ ਸੀ
ਪਤਨੀ – ਹਾਂਜੀ , ਯਾਦ ਆਇਆ
ਪਤੀ – ਤੇ ਉਦੋਂ ਮੇਰੇ ਕੋਲ ਪੈਸੇ ਨਹੀਂ ਸੀ
ਪਤਨੀ (ਖੁਸ਼ੀ ਨਾਲ) – ਹਾਂਜੀ ! ਯਾਦ ਆ
ਪਤੀ – ਮੈਂ ਕਿਹਾ ਸੀ ਹਾਰ ਤੈਨੂੰ ਇੱਕ ਦਿਨ ਜਰੂਰ ਲੈ ਕੇ ਦਵਾਂਗਾ
ਪਤਨੀ (ਖੁਸ਼ੀ ਨਾਲ ਪਾਗਲ) – ਹਾਂਜੀ ਹਾਂਜੀ , ਬਹੁਤ ਚੰਗੀ ਤਰਾਂ ਯਾਦ ਆ
ਪਤੀ – ਬਸ ਓਹਦੇ ਨਾਲ ਵਾਲੀ ਦੁਕਾਨ ਤੇ ਬੈਠਾ , ਵਾਲ ਕਟਵਾ ਰਿਹਾ , ਥੋੜਾ ਲੇਟ ਆਊਂਗਾ
ਮੇਰੇ ਫੋਨ ਚ
ਮੇਰੀਆਂ ਫੋਟੋਆਂ – 50
meme – 200
ਦੋਸਤਾਂ ਦੀਆਂ ਫੋਟੋਆਂ – 500
ਦਿਲ ਕਰਦਾ TV ਭੰਨ ਦਿਆ….
30 ਦਿਨ ਹੋਗੇ.. ??
.
.
.
.
.
.
.
.
.
ਘਰਦੇ ਸਰਸੇ ਆਲੇ ਨੂੰ ਹੀ ਦੇਖੀ
ਜਾਂਦੇ ਨੇ…
.
ਇੰਝ ਲੱਗਦਾ ਅਸੀ ਵੀ ਪਰੇਮੀ ਹੀ ਆ,
ਮੇਰੀ ਬਰਾਬਰੀ ਤੁਸੀ ਕਿਥੋ ਕਰਲੋ ਗੇ
ਮੈ 20 ਮਿੰਟ phone ਬੰਦ ਕਰਦਾ
ਤਾ 50 ਮੁੰਡੇ ਖੁੱਦਖੁੱਸ਼ੀ ਕਰ ਲੈਦੇ ਨੇ
ਬਾਕੀ ਦਾ ਝੂਠ ਕੱਲ ਬੋਲਾਗੀ ।
ਮੇਰੀ ਸਾਰੇ ਮੈਰਿਜ ਬਿਊਰੋ ਵਾਲਿਆਂ ਨੂੰ ਬੇਨਤੀ ਆ ਕੇ
ਸਾਰੇ ਰਲ ਮਿਲ ਕੇ ਮੋਦੀ ਦਾ ਵਿਆਹ ਕਰੋ
ਜਿਨ੍ਹਾਂ ਚਿਰ ਮੋਦੀ ਦਾ ਘਰ ਨੀ ਵਸਦਾ
ਓਹਨੇ ਕਿਸੇ ਦਾ ਨੀ ਵੱਸਣ ਦੇਣਾ