Big Boss ਨੂੰ ਦੇਖਣ ਵਾਲੇ ਓਹੀ ਲੋਕ ਸਨ
ਜੋ ਕਈ ਘੰਟੇ ਬੈਠ ਕੇ ਪਿੰਡ ਚ ਲੱਗੀ
JCB ਦੀ ਖੁਦਾਈ ਦੇਖਦੇ ਹਨ
ਪੱਪੂ ਨੇ ਪੇਪਰ ਵਿੱਚ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਫਿਰ ਵੀ ਫੇਲ ਹੋ ਗਿਆ ”
.
.
.
ਪੱਪੂ ਨੇ ਆਪਣੇ ਬਾਪੂ ਨੂੰ ਦੱਸੀਆ ਤਾਂ ਬਾਪੂ ਨੇ ਸੱਕੂਲ ਵਾਲੀਆਂ ਤੋ ਪੇਪਰ ਦੀ ਰਿਚੈਕੀੰਗ
ਕਰਾਈ “… .
.
ਰਿਚੈਕਿੰਗ ਵਿੰਚ ਪੇਪਰ ਦਾ ਹਾਲ ਕੁੱਝ ਇਸ ਤਰਾਂ ਵਿਖੀਆ ”
.
.
. ਪੱਪੂ ਨੂੰ ਸਵਾਲ ਨੰ 1-” ਟਿਪੂ ਸੁਲਤਾਨ ਕਿਹੜੀ ਲ਼ੜਾਈ ਵਿੱਚ ਮਰੀਆ ?..
.
ਪੱਪੂ ਦਾ ਜਵਾਬ “.- ਆਪਣੀ ਆਖਰੀ ਲੜਾਈ ਵਿੱਚ ” ..
.
.
ਸਵਾਲ ਨੰ 2-“ਅਜਾਦੀ ਦੇ ਕਾਗਜਾ ਤੇ ਹਸਤਾਖਰ ਕਿਥੇ ਕਿਤੇ ਗਏ ?.. .
ਪੱਪੂ ਦਾ ਜਵਾਬ “.- ਕਾਗਜ ਦੇ ਅਖੀਰ ਤੇ ..
.
.
ਸਵਾਲ ਨੰ 3 “- ਤਲਾਕ ਦਾ ਮੁੱਖ ਕਾਰਨ ਕੀ ਸੀ ?..
. ਪੱਪੂ ਦਾ ਜਵਾਬ.-” ਵਿਆਹ..
.
.
ਸਵਾਲ ਨੰ 4 “- ਮਹਾਂਤਮਾ ਗ਼ਾਂਧੀ ਕਦੋ ਪੈਦਾ ਹੋਏ ?
.
.. ਪੱਪੂ ਦਾ ਜਵਾਬ.-” ਆਪਣੇ ਜਨਮਦੀਨ ਵਾਲੇ ਦਿਨ
.
.
ਸਵਾਲ ਨੰ 5-” ਤੁਸੀ ਅੱਠ ਅੱਬਾ ਨੂੰ ਕਿਵੇਂ ਵੰਡੋਂਗੇ ਕੀ ਉਹ ਬਰਾਬਰ ਮਿਲਣ ਸਾਰੀਆਂ
ਨੂੰ ?
. ਪੱਪੂ ਦਾ ਜਵਾਬ.-” ਚਾਕੂ ਨਾਲ ਕੱਟ ਕੇ..!!
.
.
ਭੂਗੋਲ ਦਾ ਸਵਾਲ “: ਭਾਰਤ ਚ ਸਭ ਤੋ ਵੱਧ ਬਰਫ ਕਿਥੇ ਪੈਂਦੀ ਏ …???
.
.
.
.
. ਪੱਪੂ ਦਾ ਜਵਾਬ “ਦਾਰੂ ਦੇ ਗਲਾਸ ਚ .”
.
.
ਪਤਾ ਲਗ਼ੀਆ ਪੱਪੂ ਕਿਓ ਨੀ ਹੋਈਆ ਪਾਸ ?
ਇਕ ਤਾਜ਼ਾ Research ਤੋਂ ਪਤਾ ਚਲਿਆ ਹੈ ਕੇ
Selfie ਲੈਂਦੀ ਹੋਈ ਕੁੜੀ ਦਾ ਤੇ
ਬੀੜੀ ਪੀਂਦੇ ਹੋਏ ਆਦਮੀ ਦਾ
ਮੂੰਹ ਇਕੋ ਜੇਹਾ ਹੁੰਦਾ
ਸਵਰਗ ਕੀ ਹੁੰਦਾ …
ਏ ਤਾਂ ਉਹੀ ਬੰਦਾ ਦਸ ਸਕਦਾ…??
.
ਜੇੜਾ ….??
.
.
.
.
.
.
.
ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..
ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ
ਸੱਚ ਹੀ ਕਿਹਾ Badal ਨੇ ਹੁਣੇ-ਹੁਣੇ
ਕੇਜਰੀਵਾਲ ਨੂੰ………?
.
.
.
.
.
.
.
.
.
.
.
.
.
.
.
.
ਮੌਤ ਮਾਰਦੀ ਨਾ ਬੰਦੇ ਨੂੰ ਤਾਂ
EGO ਮਾਰਦੀ.
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ
ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
.
ਵੇਚਣ ਵਾਲਾ : ਤੇਨੂੰ ……??
.
.
.
.
ਮਝ ਦੁਧ ਪੀਣ ਲੀ ਚਾਹੀਦੀ ਹੈ
ਯਾ ਨੈਣ ਮਟੱਕਾ ਕਰਨ ਲਈ
ਸਾਲਾ ਏਨਾ ਡੱਰ ਤਾ ਭੂਤਾ ਕੋਲੋ ਨੀ ਲਗਦਾਂ
.
.
.
.
ਜਿਨਾ ਕੂੜੀਆ ਨੂ PRoPosë ਕਰਦੇ ਲਗਦਾਂ .
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E……
ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ?
ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ
ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ
ਮੁਸੀਬਤ ਵੇਲੇ ਰਿਸ਼ਤੇਦਾਰ ਪਿੱਛੇ ਖੜ੍ਹ ਜਾਂਦੇ
ਹਨ
.
ਜੇ ਯਕੀਨ ਨਹੀਂ ਤਾਂ ਆਪਣੇ ਵਿਆਹ ਦੀ
ਐਲਬਮ ਦੇਖੋ
ਤੇਰੇ ਇਸ਼ਕ ਚ ਪਏ ਵਿਛੋੜੇ ਨੀ
ਮੁੰਡਾ ਟੋਭੇ ਚ ਮਾਰੇ ਰੋੜੇ ਨੀ
ਨੀ ਹੁਣ ਹਿੱਲ ਗਿਆ ਦਿਮਾਗ ੳਹਦਾ
ਨੀ ਉਹ ਤਾਂ ਡੰਡੇ ਦੀ ਬੰਦੂਕ ਬਣਾਈ ਫਿਰਦਾ
ਕਰਦਾ ਡਿਸ਼ੂੰ ਡਿਸ਼ੂੰ ਡਿਸ਼ੂੰ
ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ.
ਅੱਜ ਕੱਲ਼ ਦੇ ਜ਼ੁਆਕਾਂ ਦਾ ਨਾਮ ਰਾਸ਼ਨ ਕਾਰਡ
Ch ਹੋਵੇ ਨਾਂ ਹੋਵੇ
.
.
.
.
.
.
.
.
ਪਰ ਫੇਸਬੁੱਕ ‘ਚ ਜ਼ਰੂਰ ਹੁੰਦਾ
ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ..
..
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ……….
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ….?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ…. hahaha 😂😂😃😃😁
ਆਸ਼ਾਵਾਦੀ – ਬੋਤਲ ਅੱਧੀ ਭਰੀ ਆ
ਨਿਰਾਸ਼ਾਵਾਦੀ – ਬੋਤਲ ਅੱਧੀ ਖਾਲੀ ਆ
ਮੰਮੀ – ਬੋਤਲ ਭਰ ਕੇ ਤੇਰੇ ਪਿਓ ਨੇ ਰੱਖਣੀ ਆ
ਬਾਕੀ ਦੁਨੀਆ ਚ Oppo ਤੇ Vivo ਦੇ banner ਲੱਗੇ ਆ
ਪੰਜਾਬ ਚ IELTS ਤੇ Canada visa ਵਾਲਿਆਂ ਦੇ
ਇੰਟਰਵਿਊ – ਇਸ ਵਿਚ ਲਿਖਿਆ ਕੇ
ਤੁਸੀਂ math ਵਿਚ ਬਹੁਤ ਤੇਜ਼ ਹੋ
ਮੈਂ – ਹਾਂਜੀ
ਇੰਟਰਵਿਊ – ਚਲੋ ਦੱਸੋ 30X17 ?
ਮੈਂ – 47
ਇੰਟਰਵਿਊ – ਇਹ ਤਾਂ ਸਹੀ ਜਵਾਬ ਦੇ ਨੇੜੇ ਵੀ ਨਹੀਂ ਸੀ
ਮੈਂ – ਹਾਂਜੀ , ਪਰ ਜਵਾਬ ਤਾਂ ਤੇਜ਼ ਸੀ ਹਨਾ