ਮੋਦੀ ਜੀ ਕਹਿ ਰਹੇ ਸਨ ਕੇ
ਨਾ ਖਾਵਾਂਗਾ ਨਾ ਖਾਣ ਦੇਵਾਂਗਾ
ਲੋਕੀ ਪੈਕ ਕਰ ਕੇ ਲੈ ਗਏ
ਜਿਦਾਂ ਹੀ ਮੋਦੀ ਜੀ 15 ਲੱਖ
ਦੇਣ ਦੀ ਤਿਆਰੀ ਕਰਦੇ ਆ
ਕੋਈ ਨਾ ਕੋਈ ਪੈਸੇ ਲੈ ਕੇ
ਭੱਜ ਜਾਂਦਾ ਆ
ਹੁਣ ਦੱਸੋ ਮੋਦੀ ਕੀ ਕਰੇ ?
ਕੁੜੀ ਦੇ ਮੂਡ ਤੇ MOBILE ਦੇ NETWORK ਦਾ
ਕਦੀ ਭਰੋਸਾ ਨਹੀ ਕਰਨਾ ਚਾਹੀਦਾ
..
…
..
.
.
ਕਿਸੇ ਵਕਤ OFF ਹੋ ਸਕਦੇ ਆ
ਜਿਨੀ ਕੁ ਦਾਰੂ ਪੀ ਕੇ ਤੇਰਾ ਡੈਡੀ
ਟੈਟ ਹੋ ਜਾਂਦਾ ….
.
ਬੀਬਾ ਉਨੀ ਕੁ ਤਾਂ …??
.
.
.
.
.
.
.
.
.
ਅਸੀਂ ਪਿੰਡਾਂ ਵਾਲੇ ਚੀਅਰਸ ਕਰਨ ਲੱਗੇ ਡੋਲ
ਲੈਣੇ ਆ
ਉਪਦੇਸ਼ …
ਦਾਰੂ ਪੀਣ ਨਾਲ ਜਿੰਦਗੀ ਦੀਆਂ
ਮੁਸੀਬਤਾਂ Solve ਨਹੀ ਹੁੰਦੀਆਂ ….
ਗਿਆਨ:
ਉਝੰ ਤਾ ਜੂਸ ਪੀਣ ਨਾਲ
ਵੀ ਮੁਸੀਬਤਾਂ Solve ਨਹੀ ਹੁੰਦੀਆਂ…
ਇਸ ਲਈ ਕਰੋ ਉਹੀ ਜੋ ਚੰਗਾ ਲੱਗ
ਪੰਜਾਬੀ ਬੋਲਣ ਨਾਲ ਕਿਸ ਤਰ੍ਹਾਂ ਸਾਡੀ ਊਰਜਾ ਅਤੇ ਵਕਤ ਦੀ ਬਚਤ ਹੁੰਦੀ ਹੈ? 🤔In English..
I am sorry! I can not hear you properly.. can you please repeat what is the matter?
And Now See In Punjabi..
ਹੈਂ?
ਅਜ ਕੱਲ ਜਮਾਨਾ ਏਦਾਂ
ਦਾ ਆ ਗਿਆ, :O :O
.
ਜਦੋ Online……?
.
.
.
.
ਹੋਈਏ
ਕੁੜੀਆ ਕਹਿਦੀਆ…
.
.
.
.
.
. .
ਕਿਦਾਂ ਪਟੋਲਿਆ ਕੀ
ਕਰਦਾ ਸੀ
ਜਦ ਲੋਕੀ Data On ਕਰਦੇ ਨੇ ਤਾ
ਠਾਹ ਠਾਹ Message ਗਿਰਦੇ ਨੇ..
.
ਜਦ ਮੈਂ……..??
.
.
.
.
.
Data On ਕਰਦਾ ਤਾ ਕੋਈ
.
Message ਤਾ ਦੂਰ ਦੀ ਗੱਲ
ਕੋਈ Notification ਵੀ ਨੀ ਆਉਦੀ .
ਇੱਕ ਵਾਰ ਇੱਕ ਕਬੂਤਰ
ਕਾਰ ਵਿੱਚ ਵੱਜ ਕੇ
ਬੇਹੋਸ ਹੋ ਜਾਂਦਾ
ਕਾਰ ਵਾਲਾ ਚੱਕ ਕੇ ਉਸ ਨੂੰ
ਘਰ ਲੈ ਆਉਦਾ
ਤੇ
ਪਿੰਜਰੇ ਵਿੱਚ ਰੱਖ ਕੇ ਦਾਣੇ
ਪਾ ਦਿੰਦਾ ਹੈ
ਦੋ ਘੰਟਿਆ ਬਾਅਦ
ਜਦ ਕਬੂਤਰ ਨੂੰ
ਹੋਸ ਆਉਦੀ ਹੈ ਤਾਂ
ਅਪਣੇ ਆਪ ਨੂੰ ਪਿੰਜਰੇ ਚ
ਦੇਖ ਕੇ ਕਹਿੰਦਾ
.
.
ਜੇਲ ????
ਉਹ ਤੇਰੀ ਭੈਣ ਨੂੰ
ਲੱਗਦਾ ਡਰਾਵਿਰ ਮਰ ਗਿਆ
ਕੁੜੀਆ ਨੂੰ ਦੋ ਚੀਜ਼ਾ ਕਰਨ ਤੋਂ ਕੋਈ ਨੀ ਰੋਕ
ਸਕਦਾ ਬੇਸ਼ੱਕ ਰੋਕ ਕੇ ਦੇਖ ਲਿਉ :O ?.
…
.
.
.
.
ਪਹਿਲਾ ….. Hindi Serial ਦੇਖਣ ਤੋਂ !!
ਦੂਜਾ …. Hmmm ਕਰਨ ਤੋਂ !!
ਇਹ ਅਜਿਹਾ ਪਹਿਲਾ ਸਾਲ ਆ
ਜਦੋਂ ਮੈਂ ਕਰੋਨਾ ਵਾਇਰਸ ਕਰਕੇ
ਛੁੱਟੀਆਂ ਮਨਾਉਣ ਸਵਿਟਜ਼ਰਲੈੰਡ ਨਹੀਂ ਗਿਆ
ਨਹੀਂ ਤਾਂ ਹਰ ਸਾਲ ਪੈਸਿਆਂ ਦੀ ਕਮੀ ਕਰਕੇ ਨਹੀਂ ਜਾਂਦਾ
ਕੁੱਝ ਕੁੜੀਆਂ ਨੂੰ ਗੁੱਸੇ ਵਿੱਚ ਗੁੱਸਾ ਘੱਟ
ਤੇ ਅੰਗਰੇਜ਼ੀ ਜਿਆਦਾ ਆਉਣ ਲੱਗਦੀ ਆ 😜😍
ਸ਼ੱਕ ਦੀ ਵੀ ਹੱਦ ਹੁੰਦੀ ਆ ਯਾਰ
ਪਤਨੀ – ਤੁਹਾਡੀ ਸ਼ਰਟ ਤੇ ਇੱਕ ਵੀ ਵਾਲ ਨਹੀਂ ਦਿਸ ਰਿਹਾ
ਪਤੀ – ਹਾਂ ਤੇ ਫੇਰ ?
ਪਤਨੀ – ਸੱਚ ਸੱਚ ਦੱਸੋ ਕੌਣ ਸੀ ਉਹ ਗੰਜੀ ?
If your girlfriend/boyfriend is able to argue
with driver over 50 cents in your presence,
just know you’re in a serious relationship
ਡਾਲਰ ਵੀ 70 ਰੁਪਏ ਤੋਂ ਪਾਰ ਹੋ ਗਿਆ
ਪੈਟਰੋਲ ਵੀ 80 ਰੁਪਏ ਤੋਂ ਪਾਰ ਹੋ ਗਿਆ
ਦੁੱਧ ਵੀ 55 ਰੁਪਏ ਤੋਂ ਪਾਰ ਹੋ ਗਿਆ
ਰੱਬ ਦਾ ਸ਼ੁਕਰ ਆ ਪੇਪਰਾਂ ਚ ਪਾਸ ਹੋਣ
ਹਾਲੇ ਵੀ 33 ਆ
ਕੁੜੀ – ਹੋਰ ਪੇਪਰ ਕਿੱਦਾ ਚਲਦੇ ਨੇ
ਮੁੰਡਾ – ਬਸ ਡੈਡੀ ਦਾ ਅਸ਼ੀਰਵਾਦ
ਮੰਮੀ ਦੇ ਤਾਨੇ
ਸੈਡ ਗਾਣੇ
ਤੇ ਬਾਕੀ
ਰੱਬ ਈ ਜਾਣੇ
ਉਦੇ ਭਾਣੇ ਕੀਨੇ ਜਾਣੇ ਕਹਿਣ ਸਿਆਣੇ