ਬੰਦਾ ਕਦੇ ਨਹੀ ਬਦਲਦਾ.. ਬਸ
ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
Loading views...
ਬੰਦਾ ਕਦੇ ਨਹੀ ਬਦਲਦਾ.. ਬਸ
ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
Loading views...
ਚੰਗੇ ਦਿਨ ਖੁਦ ਚੱਲ ਕੇ ਸਾਡੇ
ਤੱਕ ਨਹੀਂ ਆਉਂਦੇ ਸਾਨੂੰ ਹੀ
ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।
Loading views...
ਪਿਤਾ ਦੀ ਦੌਲਤ ਨਹੀਂ
ਸਿਰ ਤੇ ਸਾਇਆ ਹੀ
ਕਾਫੀ ਹੁੰਦਾ ਹੈ
Loading views...
ਸਾਧ ਬੁਰਾ ਕਹਿਦੇ ਨੇ ਲਗੋਟ ਤੋ ਬਿਨਾ
ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ
Loading views...
ਦਿਨ ਚੜ ਗਿਅਾ
ਸਵੇਰ ਹੋ ਗੲੀ
ਤਾਰੇਂ ਛੁਪਿਅਾ ਨੂੰ
ਬੜੀ ਦੇਰ ਹੋ ਗੲੀ
Gud mrng ਸਾਰਿਅਾ ਨੂੰ ਦਿਲੋਂ
Loading views...
ਕਿਸੇ ਦੀਆਂ ਮਜ਼ਬੂਰੀਆਂ ਤੇ ਕਦੇ ਨਾ ਹੱਸੋ ..
ਕੋਈ ਮਜ਼ਬੂਰੀਆਂ ਖ਼ਰੀਦ ਕੇ ਨਹੀਂ ਲਿਆਉਂਦਾ ..
.
ਡਰੋਂ ਵਕਤ ਦੀ ਮਾਰ ਤੋਂ ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀ ਅਾੳੁਦਾ..!!
Loading views...
ਇਨਸਾਨ ਨਾ ਕੁਛ ਹੱਸ ਕੇ ਸਿਖਦਾ. .. .
ਨਾ ਕੁਛ ਰੋ, ਕੇ ਸਿਖਦਾ. . . .
..
ਜਦੋ ਵੀ ਕੁਛ ਸਿਖਦਾ ਤਾਂ.????
.
.
.
.
. . .ਯਾ ਤਾ ਕਿਸੇ ਦਾ ਹੋ ਕੇ
ਸਿਖਦਾ. . . .ਯਾ ਫ਼ਿਰ ਕਿਸੇ ਨੂੰ ਖੋ ਕੇ ਸਿਖਦਾ.
Loading views...
ਨੀਚੇ ਨਹੀਂ ਹੁੰਦਾ
ਥੱਲੇ ਹੁੰਦਾ
Wow ਨਹੀਂ ਹੁੰਦਾ
ਬੱਲੇ ਹੁੰਦਾ
ਨਮਕ ਨਹੀਂ ਹੁੰਦਾ
ਲੂਣ ਹੁੰਦਾ
ਕਰੇਜ਼ ਨਹੀਂ ਹੁੰਦਾ
ਜਨੂਨ ਹੁੰਦਾ
ਪਿਆਜ਼ ਨਹੀਂ ਹੁੰਦਾ
ਗੰਢਾ ਹੁੰਦਾ
ਚਿਲਡ ਨੀ ਹੁੰਦਾ
ਠੰਡਾ ਹੁੰਦਾ
ਚਨੇ ਨਹੀਂ ਹੁੰਦੇ
ਛੋਲੇ ਹੁੰਦੇ ਆ
ਮੁਲਾਇਮ ਸੇ ਨਹੀਂ ਹੁੰਦੇ
ਪੋਲੇ ਹੁੰਦੇ ਆ
ਬਰਤਨ ਨਹੀਂ ਹੁੰਦਾ
ਭਾਂਡਾ ਹੁੰਦਾ
ਅੰਡਾ ਨਹੀਂ ਹੁੰਦਾ
ਆਂਡਾ ਹੁੰਦਾ
ਚੱਦਰ ਨਹੀਂ ਹੁੰਦਾ
ਚਾਦਰ ਹੁੰਦਾ
ਰਿਸਪੇਕਟ ਆਵਦੀ ਥਾਂ
ਵੈਸੇ ਆਦਰ ਹੁੰਦਾ
ਚੀਨੀ ਨਹੀ ਹੁੰਦੀ
ਖੰਡ ਹੁੰਦੀ ਆ
Winter ਨਹੀ ਹੁੰਦੀ
ਠੰਡ ਹੁੰਦੀ ਆ
ਬਨਿਆਨ ਨਹੀਂ ਹੁੰਦਾ
ਬਨੈਣ ਹੁੰਦਾ
ਸਿਸ ਨਹੀਂ ਹੁੰਦਾ
ਭੈਣ ਹੁੰਦਾ
ਬੇਬੀ ਨਹੀਂ ਹੁੰਦਾ
ਨਿਆਣਾ ਹੁੰਦਾ
ਅੱਛਾ ਨਹੀਂ ਹੁੰਦਾ
ਸਿਆਣਾ ਹੁੰਦਾ
ਚਾਰਪਾਈ ਨੀ ਹੁੰਦੀ
ਮੰਜਾ ਹੁੰਦਾ
ਪਚਪਨ ਨੀ ਹੁੰਦਾ
ਪਚਵੰਜਾ ਹੁੰਦਾ
ਪਾਜੀ ਨੀ ਹੁੰਦਾ
ਭਾਅ ਜੀ ਹੁੰਦਾ
ਖੇਲ ਨਹੀਂ ਹੁੰਦਾ
ਬਾਜੀ ਹੁੰਦਾ
ਧਰਤੀ ਤੇ ਵਾਧੂ ਦਾ ਭਾਰ ਹੁੰਦਾ
ਪੜ੍ਹਿਆ ਮਹਿਸੂਸ ਕਰਾਉਣ ਲਈ ਜੋ ਬੇਗ਼ਾਨੀ ਬੋਲੀ ਬੋਲੇ
ਉਹ ਮਾਂ ਬੋਲੀ ਦਾ ਗੱਦਾਰ ਹੁੰਦਾ।
ਇੰਦਰਜੀਤ ਸਿੰਘ
Loading views...
ਜਲੀ ਹੋਈ ਰੋਟੀ ਵੇਖ ਕੇ
ਇੰਨਾ ਰੋਲਾ ਕਿਉਂ ਪਾ ਰੱਖਿਆ_
.
.
.
.
.
.
.
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ
ਲੈਦਾਂ ਤੇਰੀ ਭੁੱਖ ਹੀ ਮਿੱਟ
ਜਾਣੀ ਸੀ _
Loading views...
ਦੇਸ਼ ਵਾਸੀਉ
ਕਈਆਂ ਨੇ ਗਵਾਈ ਜਾਨ ਤੇ
ਕਈਆਂ ਨੇ ਖੂਨ ਬਹਾਇਆ
ਇਸ ਕਿਸਾਨੀ ਅੰਦੋਲਨ ਨੇ ਤਾਂ
ਨਾ ਭੁੱਲਣ ਵਾਲਾ ਇਤਿਹਾਸ ਬਣਾਇਆ
ਵਾਹਿਗੁਰੂ ਜੀ
Loading views...
Response ਦੇਵੇ ਕੁੜੀ ਤਾਂ ਲੱਗ ਜਾਵੋ ਜੁੱਤੀ ਥੱਲੇ V….
But without Response ਤਰਲੇ
ਮਾਰਨਾ ਚੰਗੀ ਗੱਲ
ਨਹੀਂ….
.
ਦਾਰੂ ਪੀਣਾ ਸ਼ੌਂਕ ਰੱਖੋ ਨਾ ਕੀ ਜਰੂਰਤ ……
bcoz ਕਿਸੇ ਚੀਜ਼ ਦਾ Habitual ਹੋਣਾ ਚੰਗੀ ਗੱਲ
ਨਹੀਂ…..
.
Live with Simplerity..no need too
show
off …..
.
ਗੱਲ ਗੱਲ ਤੇ Branded-Branded
ਕਰਨਾ ਚੰਗੀ ਗੱਲ
ਨਹੀਂ…..
.
keep distance from ਜੋ ਖੁਦ ਨੂੰ ਲੋੜ ਤੋਂ
ਜਿਆਦਾ ਸਮਝਣ……
.
bcoz ਕਿਸੇ ਦਾ ਮੂੰਹ ਲਾਲ ਦੇਖ ਆਪਣਾ ਥੱਪੜ ਮਾਰ
ਲੈਣਾ ਚੰਗੀ ਗੱਲ ਨਹੀਂ….!!.
Loading views...
ਰੋਟੀ ਇਕ ਤੋਂ ਅੱਧੀ ਖਾ ਲਵੋ
ਕੱਪੜਾ ਮਾੜਾ ਪਾ ਲਵੋ
ਕਮਾਈ ਚਾਹੇਂ ਘੱਟ ਹੋਵੇ ਪਰ
ਸਿਰ ਤੇ ਕੋਈ ਕਰਜ਼ਾ ਨਾ ਹੋਵੇ
Loading views...
ਜਦੋਂ ਕਿਸੇ ਦੂਜੇ ਦੇ ਔਗੁਣ ਤੁਹਾਨੂੰ ਨਜ਼ਰ ਆਉਣ ਤਾਂ
ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜਰੂਰ ਮਾਰਿਆ ਕਰੋ
ਸ਼ਾਇਦ ਤੁਹਾਡੇ ਚ ਦੂਜੇ ਨਾਲੋਂ ਵੀ ਜਿਆਦਾ ਹੋਣ
Loading views...
ਭੱਜਦਿਅਾਂ ਨੂੰ ਵਾਹਣ ੲਿਕੋ ਵਰਗੇ, ਬੇਗਾਨੇ ਪੁੱਤ ਲੈਣ ਦਿੰਦੇ ਦੱਮ ਨਾ
.
ਧੋਖੇਬਾਜ ਯਾਰ ਤੇ ਮਾੜਾ ਹਥਿਅਾਰ ਮੋਕੇ ੳੁਤੇ ਅਾੳੁਦੇ ਕਦੀ ਕੰਮ ਨਾ
Loading views...
ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ…
ਤੇ ਬੋਲਣ ਤੋ ਬਾਅਦ….
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ
Loading views...
ਮਿਲਦਾ ਉਹੀ ਜੋ ਵਿੱਚ ਨਸੀਬਾ
ਥਾਂ ਥਾਂ ਹੱਥ ਵਖਾਈਏ ਨਾ..
ਕਿਸੇ ਦੇ ਟਿੱਡ ਤੇ ਲੱਤ ਮਾਰ ਕੇ ..
ਕਦੇ ਆਪਣੇ ਟਿੱਡ ਵਿੱਚ ਪਾਈਏ ਨਾ
Loading views...