ਹੁਣ ਸਮਝਾਉਣ ਨਾਲ ਵੀ
ਕੋਈ ਸਮਝਦਾ ਨਹੀਂ,
ਸਭ ਆਪਣੀਆਂ ਮਨਮਾਨੀਆਂ
ਕਰੀ ਜਾਂਦੇ ਨੇ,
ਆਪ ਤਾਂ ਗ਼ਲਤ ਰਸਤੇ ਚਲਦੇ ਹੀ ਨੇ
ਤੇ ਦੂਜੇ ਨੂੰ ਵੀ ਉਹੀ ਰਸਤੇ ਤੌਰ ਦਿੰਦੇ ਨੇ

Loading views...



ਬਣਨਾ ਹੈ ਤਾਂ ਕਿਸੇ ਦੇ ਹਮਦਰਦ ਬਣੋ,
ਸਿਰਦਰਦ ਤਾਂ ਹਰ ਕੋਈ ਕਿਸੇ ਲਈ ਬਣਿਆ ਹੀ ਹੋਇਆ ਹੈ

Loading views...

ਜੋ ਕੰਨਾਂ ਦਾ ਕੱਚਾ ਹੁੰਦਾ ਹੈ,
ਓਹ ਨਾ ਤਾਂ ਆਪਣਾ ਭਲਾ ਕਰ ਸਕਦਾ ਹੈ
ਤੇ ਨਾ ਹੀ ਦੂਜਿਆਂ ਦਾ ਭਲਾ ਕਰ ਸਕਦਾ ਹੈ

Loading views...

ਕਿਸੇ ਤੋਂ ਉਮੀਦ ਲਾਏ ਬਿਨਾਂ
ਇੱਕਲੇ ਹੀ ਜੀ ਲਓ,
ਸਭ ਮਤਲਬੀ ਨੇ

Loading views...


ਹੁਣ ਪਾਸੇ ਰੁੱਤ ਨਫਰਤ ਦੀ ਚਲ ਪਈ,
ਦਿਲਾਂ ਚ ਸਾਦਗੀ ਤੇ ਜੁਬਾਨ ਚ ਮਿਠਾਸ
ਹੁਣ ਖਤਮ ਹੋ ਗਈ ਲੱਗਦੀ

Loading views...

ਬੰਦੇ ਦੀ ਰੋਜ਼ ਦੀ ਸ਼ਰਾਬ ਤੇ
ਜਨਾਨੀ ਦਾ ਕਰੈਕਟਰ ਖਰਾਬ
ਘਰ ਉਜਾੜ ਦਿੰਦੇ ਨੇ

Loading views...


ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ
ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ

Loading views...


ਦੁੱਖ ਤਾਂ ਇਸ ਗੱਲ ਦਾ ਹੈ ਕਿ ਕੋਈ
ਸੱਚਾ ਪਿਆਰ ਕਰਨ ਵਾਲੇ ਦੀ ਬਾਂਹ ਨਹੀਂ ਫੜਦਾ,
ਜਿਹਦੇ ਪੱਲੇ ਹੈ ਝੂਠੀ ਇੱਜ਼ਤ ਤੇ ਪੈਸਾ
ਉਹਦੇ ਤੇ ਹਰ ਕੋਈ ਵਿਸ਼ਵਾਸ ਕਰਦਾ

Loading views...

ਜਿਥੇ ਪਿਆਰ ਦੀ ਜਗਾ ਨਫਰਤ ਤੇ ਵਿਸ਼ਵਾਸ ਦੀ ਜਗਾ ਸ਼ੱਕ ਆ ਜਾਵੇ,
ਰਿਸ਼ਤਾ ਹੋਵੇ ਜਾਂ ਘਰ ਟੁੱਟ ਹੀ ਜਾਂਦਾ ਹੈ

Loading views...

ਕਿਸੇ ਦੇ 😢 ਜਜ਼ਬਾਤਾਂ ਨੂੰ ਰੋਲਣ ਤੋਂ ਪਹਿਲਾ ਇਹ ਜਰੂਰ ਸੋਚ ਲੈਣਾ ਚਾਹੀਦਾ
ਕਿ ਸਾਡੇ ਜਜ਼ਬਾਤ ਵੀ ਓਹਦੇ ਵਰਗੇ ਹੀ ਨੇ

Loading views...


ਜੇਬ ਨੋਟਾਂ ਨਾਲ ਭਰੀ ਹੋਣਾ ਚੰਗੀ ਗੱਲ ਆ
ਪਰ ਦਿਲ ਚ ਪਿਆਰ ਤੇ ਜਜ਼ਬਾਤ ਹੋਣਾ ਵੀ ਜਰੂਰੀ ਆ

Loading views...


ਕੋਈ ਚੰਗਾ ਕੰਮ ਸ਼ੁਰੂ ਕਰਨ ਲਈ ਲੋਕਾਂ ਤੋਂ ਸਲਾਹ ਨਾ ਲਓ,
ਬਲਕਿ ਪਰਮਾਤਮਾ ਅੱਗੇ ਅਰਦਾਸ ਕਰੋ

Loading views...

ਬਣ ਕੇ ਗੱਦਾਰ ਜੋ ਕਰੇ ਪਿੱਠ ਤੇ ਵਾਰ,
ਐਸੇ ਯਾਰ ਤੋਂ ਰੱਬ ਬਚਾਵੇ,.
ਪਿਆਰ ਹੋਰ ਕਿਸੇ ਨਾਲ ਤੇ
ਵਾਅਦੇ ਹੋਰ ਕਿਸੇ ਨਾਲ,
ਐਸੇ ਆਸ਼ਕਾਂ ਤੋਂ ਰੱਬ ਬਚਾਵੇ

Loading views...


ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ

Loading views...

ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ

Loading views...

ਹੁਣ ਹਰ ਕੋਈ ਇਹੀ ਚਾਉਂਦਾ ਹੈ ਕਿ
ਮੈਂ ਪਹਿਲਾ ਰੱਜ ਕੇ ਰੋਟੀ ਖਾ ਲਵਾ,
ਦੂਜਾ ਭਾਵੇ 😕 ਭੁੱਖਾ ਰਹੇ

Loading views...