ਕਿਸੇ ਤੋਂ ਉਮੀਦ ਲਾਏ ਬਿਨਾਂ ਇੱਕਲੇ ਹੀ ਜੀ ਲਓ, ਸਭ ਮਤਲਬੀ ਨੇ
ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਵਾਲਿਆ ਦਾ ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ Continue Reading..
ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ ਪਰ ਕੁਝ ਏਦਾਂ ਦਾ ਕਰੋ ਕੇ ਲੋਕ ਤੁਹਾਨੂੰ Follow ਕਰਨ
ਸੱਸਾ ਕਦੇ ਮਾਵਾ ਨਹੀ ਹੁੰਦੀਆ ਨੂੰਹਾ ਕਦੇ ਧੀਆ ਨਹੀ ਬਣ ਦੀਆ
ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ ਜੋ ਵਾਦੇ ਤਾਂ ਨਹੀ ਕਰਦੇ , ਪਰ ਨਿਭਾ ਬਹੁਤ ਕੁਝ ਜਾਂਦੇ ਨੇ Continue Reading..
” ਮਾਂ ” ਦੇ ਦਿਤੇ ਪੁਤ ਨੂ ਕਰਜੇ ਤੇ ” ਬਾਪੂ ” ਜੀ ਦੇ ਸਿਰ ਤੇ ਕੀਤੀਆ ਮੌਜਾਂ ਦਾ ਮੁਲ Continue Reading..
ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ
ਦਿੱਲੀ ਵਾਸਿਓ ਤਕਲੀਫ ਮੁਆਫ਼ । ਹਿੰਦੂ ਸਿੱਖ ਮੁਸਲਮਾਨ ਇਕੋ ਪਲੇਟਫਾਰਮ ਤੇ ਇਕੱਠੇ ਕਰ ਚਲੇ ਹਾਂ। ਸਾਡਾ ਹੱਕ ਏਥੇ ਰੱਖ।
ਵਿੰਗੇ ਟੇਢੇ ਮੋੜ ਆਉਣਗੇ, ਪੈਰਾਂ ਥੱਲੇ ਰੋੜ ਆਉਣਗੇ… ਧੁਪਾਂ ਦੇਖ ਕੇ ਡਰ ਨਾ ਜਾਵੀ, ਅੱਗੇ ਜਾਕੇ ਬੋਹੜ ਆਉਣਗੇ…
Your email address will not be published. Required fields are marked *
Comment *
Name *
Email *