ਬੰਦੇ ਦੀ ਰੋਜ਼ ਦੀ ਸ਼ਰਾਬ ਤੇ ਜਨਾਨੀ ਦਾ ਕਰੈਕਟਰ ਖਰਾਬ ਘਰ ਉਜਾੜ ਦਿੰਦੇ ਨੇ
ਮੈਂ ਤਾਂ ਕਿਸੇ ਨੂੰ ਅਜਮਾਇਆ ਵੀ ਨਹੀ .. ਫਿਰ ਵੀ …..?? . . . . . ਸਾਰੇ ਆਪਣਾ ਰੰਗ ਦਿਖਾ Continue Reading..
ਹੱਕ ਲਈ,👍 ਧਰਮ ਲਈ👳🧕🧑🎄🧔 ਕਿਸਾਨੀ ਲਈ🌻 ਸ਼ਹੀਦਾਂ ਲਈ❣️ ਪਰਿਵਾਰ ਲਈ🙏 ਰੋਟੀ ਲਈ🥖 ਬੱਚਿਆ ਲਈ🧑🦼 ਹਰ ਕੋਈ ਵਜ਼ਾ ਨਾਲ ਮੋਰਚੇ ਵਿੱਚ Continue Reading..
ਬੋਲਣ ਤੋਂ ਪਹਿਲਾਂ ਸੋਚਿਅਾ ਜਾ ਸਕਦਾ ਹੈ, ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ ਹੈ।
ਝੂਠੀ ਸ਼ੋਹਰਤ ਤੇ ਨਾ ਡੁਲਿਉ ਊੜਾ ਅਤੇ ਜੂੜਾ ਨ ਭੁਲਿਉ (ਸੂਰਜਾ)
ਪਿਓ ਦੀਆ ਝਿੜਕਾਂ ਦਾ ਗੁੱਸਾ ਨਾ ਕਰਿਆ ਕਰੋ ਕਿਉਕਿ ਜਿੰਨਾ ਦੇ ਪਿਓ ਤੁਰ ਜਾਦਾ ਏ ਉਹ ਤਰਸਦੇ ਨੇ ਇਹਨਾ ਝਿੜਕਾਂ Continue Reading..
ਮਾਂ ਦੀ ਸੇਵਾ ਤੇ ਪਿਓ ਨਾ ਮੈਵਾ ਮਿਲਦਾ ਜਰੂਰ ਮਿੱਤਰੋ
ਕਹਿੰਦੇ ਨੇ,, “ਹੱਸਦੇ ਖੇਡਦੇ” ਬੀਤ ਜਾਵੇ ਜਿੰਦਗੀ … ਪਰ,, “ਖੇਡਣਾ” ਬਚਪਨ ‘ਚ ਛੁੱਟ ਗਿਆ…. ‘ਤੇ ਹੱਸਣਾ ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..
ਭਗਤ ਸਿੰਘ ਦੇ ਵਾਰਿਸੋ। ਓਹ ਤਾਂ ਬੰਦੂਕਾਂ ਬੀਜਦਾ ਸੀ। ਤੁਸੀਂ ਗਾਂਧੀ ਬਣੇ ਫਿਰਦੇ ਓਂ।ਕੁਛ ਤੋ ਗੜਬੜ ਹੈ।
Your email address will not be published. Required fields are marked *
Comment *
Name *
Email *