Ohna nu khush rakhi rabba jina nu sadi koi lodh nahi..
jina nu sadi lodh aa..ohnu ta asi aap hi dukhi ni hon dinde



ਸਾਰੀ ਉਮਰ ਇੱਕ ਗੱਲ ਯਾਦ ਰੱਖੀਏ
.
.
.
.
ਪਿਆਰ ਤੇ ਗੱਲ ਬਾਤ ਕਰਨ ਲੱਗਿਆ ਦਿਲ❤ਸਾਫ ਰੱਖੀਏ….

ਸੱਚੀ ਗੱਲ ਥੋਣੂ ਦੱਸਾ ਮਿੱਤਰੋ
ਕਦੇ ਨਾ ਛੱਡਿਉ ਮਾਪੇ
ਯਾਰਾਂ ਨਾਲ ਬਹਾਰਾਂ ਹੁੰਦੀਆਂ
ਸਹੇਲੀਆਂ ਨਾਲ ਸਿਆਪੇ
👌 Dεερ 👌

ਦੁੱਖ ਵਾਲੀ ਗੱਲ ਤਾਂ ਇਹ ਹੈ ਕੇ
ਸਰਪੰਚੀ ਨੂੰ ਵੀ ਲੋਕਾਂ ਨੇ
ਪੈਸੇ ਕਮਾਉਣ ਦਾ ਢੰਗ ਬਣਾ ਲਿਆ


ਗੱਲ ਕੀ ਕਰੀ ਜਾਂਦੇ ਓ।
ਰੂਹ ਨੂੰ ਤੇ ਮਿਲੇ ਈ ਨਹੀਂ,
ਬਸ ਜਿਸਮ ਤੇ ਮਰੀ ਜਾਂਦੇ ਓ।

ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ
ਚੰਗਾ ਤਰੀਕਾ ਹੈ ਤੁਹਾਡੀ ਤਰੱਕੀ


ਜਿੳੂਂਦੇ ਰਹਿਣ
ੳੁਹ ਲੋਕ ਰੱਬਾਂ
ਜੋ ਦੁੱਖ ਸੁੱਖ ਵਿੱਚ
ਨਾਲ ਰਹਿੰਦੇ ਨੇ


ਮਾਰ ਦਿੱਤੀ ਸੀ ਠੋਕਰ ਸਿਰੇ ਦੀ ਰਕਾਨ ਨੂੰ
ਕਹਿੰਦੀ ਸੀ ਮਾੜਾ ਮੇਰੀ ਪੰਜਾਬੀ ਬੋਲੀ ਮਾਂ ਨੂੰ

ਸਿੱਧੂ ਮੂਸੇਵਾਲਾ ਗਲਤ ਕਹਿ ਗਿਆ ਕਿ
“ਸੱਚ ਬੋਲੇਗਾਂ ਤਾਂ ਮਿਲੂ 295”

ਕਿਉਂਕਿ

ਸੱਚ ਬੋਲਣ ਤੇ ਤਾਂ ਬਾਈ ਨੂੰ ਮੌਤ ਮਿਲ ਗਈ

ਜਦੋ ਕਿਸਮਤ ਚੱਲਦੀ ਆ
ਤਾਂ ਲੋਕ ਸੋਚਦੇ ਨੇ ਕੀ
ਉਹਨਾਂ ਦਾ ਦਿਮਾਗ਼ ਚੱਲ ਰਿਹਾ .
.ਕਿੰਨੀ ਵੱਡੀ ਗਲਤ ਫੈਮੀ ਆ ਲੋਕਾਂ ਨੂੰ


ਖਤਮ ਹੋ ਜਾਂਦਾ ਹੈ ਜਦੋਂ ਇਸ਼ਕ ਜਿਸਮਾਂ ਦਾ
ਫਿਰ ਲੋਕ ਤੋਹਫ਼ੇ ਸੜਕਾਂ ਤੇ ਛੱਡ ਜਾਂਦੇ ਨੇ….!!!


ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ
ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ
ਦੂਜਿਆਂ ਨੂੰ ਖੁਸ਼ ਕਰਦੇ ਕਰਦੇ

ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ ..
.
.
.
.
.
.
.
.
.
.
ਚੰਗੀਆ ਗੱਲਾ ਤਾ ਬੁਰੇ ਲੋਕੀ ਵੀ ਕਰ ਲੇਂਦੇ ਆ.. !!


ਰੱਬ GF ਦੇਵੇ ਜਾਂ ਨਾ ਦੇਵੇ
ਪਰ !!
.
.
.
ਮਾਂ – ਪਿਉ ਸਾਰੀ ਉਮਰ
ਲਈ ਦੇਵੇ …

ਜਿਹੜੀਆਂ 👩🏻ਕੁੜੀਆਂ ਆਪਣੇ ਜਿਸਮ ਨੂੰ Touch ਨਹੀਂ✖ ਕਰਨ ਦਿੰਦੀਆਂ …
ਅੱਜ ਕੱਲ ਦੇ ਮਹਾਨ ਆਸ਼ਕ 👤 ਉਨਾਂ ਨੂੰ ਬੇਵਫਾ ਆਖਦੇ ਨੇ…

ਜੇਕਰ ਤੁਸੀਂ ਸਚਾਈ ਦੇ ਰਾਹ ਤੇ ਚਲ ਰਹੇ ਹੋ
ਤਾਂ

ਯਾਦ ਰੱਖਣਾ ਕਿ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ…..