ਮੀਂਹ ਨਹੀ ਦੇਖਦਾ..
ਮੋਕਾ ਖੁਸ਼ੀ ਦਾ ਜਾ ਗੰਮ ਦਾ..
ਫਿਰ ਉਹ ਅੰਬਰੀ ਹੋਵੇ ਜਾ ਅੱਖ ਦਾ..



Zindgi ਚ ਸਭ ਕੁਝ ਕਰਿਓ …
ਪਰ ..?????
.
.
.
.
.
.
.
.
.
.
.
.
.
ਕਿਸੇ ਨਾਲ ਅਧੂਰਾ Pyar ਨਾ
ਕਰਿਓ

Kudiya ਨੂਂ ਚਂਦ ਤਾਰਿਆਂ ਦੀ ਨਹੀ…
ਬਲਕਿ….
ਇਜ਼ਤ ਤੇ ਪਿਆਰ ਦੀ Lod ਹੁਂਦੀ aa

ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ..
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ
ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ..


ਆਪਣੀ ਜਾਤ ਅਤੇ ਮਜ਼ਹਬ ਦਾ ਮਾਣ
ਨਾ ਕਰ,
ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ
ਹਨ_

thuadde palle paike banda pagal hojave,
main tah fer haje boundliya..


ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ
ਨਿਭਾਉਣ ਵਾਲੇ ਸੱਚੇ ਯਾਰ ਵੀ


ਚੰਗੇ ਦਿਨ ਖੁਦ ਚੱਲ ਕੇ ਸਾਡੇ
ਤੱਕ ਨਹੀਂ ਆਉਂਦੇ ਸਾਨੂੰ ਹੀ
ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।

ਅੱਜਕੱਲ.ਲੋਕ ਹਵਾ
ਵਾਂਗ ਮਿਲਦੇ ਤੇ
ਕੱਖਾਂ ਵਾਂਗ ਮਤਲਬ
ਕੱਢ ਕੇ ੳੁੱਡ ਜਾਂਦੇ ਨੇ

BLUE WHALE ਨਾਲੋ ਤਾ ਖਤਰਨਾਕ ਗੇਮ ਭਾਰਤ ਚ ਵੀ ਅਾ….
ਜਿਸ ਦਾ ਨਾਮ ਹੈ !..
.
ਖੇਤੀ……??
.
.
.
ਜਿਸਨੁੰ ਖੇਡਣ ਵਾਲਾ ਕਿਸਾਨ ਅੰਤ ਵਿੱਚ
ਖੁਦਕੁਸੀ ਕਰ ਲੈਦਾ ਹੈ .


ਮੈਂ ਹੋ ਗਿਆ ਵੱਡਾ ਹੁਣ ਬੱਸ ਇੱਕੋ ਰੀਝ
ਪਗਾਉਣੀ ਆ,,,,,,,,,,,
ਬਹੁਤ ਬੁੱਲੇ ਲੁਟਲੇ ਬਾਪੂ ਦੇ ਸਿਰ ਤੇ
ਹੁਣ ਬਾਪੂ ਨੂੰ ਐਸ਼ ਕਰਾਉਣੀ ਆ.


ਬਾਈ ਦੀਪ ਸਿੱਧੂ ਦੀ ਪਿਛਲੇ ਕਈ ਜਨਮਾਂ ਦੀ ਕਮਾਈ ਹੋਏਗੀ
ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ
ਪੰਥ ਦੀ ਰਹਿਨੁਮਾਈ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ।

ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ
ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ


👳🏻ਬਾਬਲ ਦੀ ਪੱਗ ਦਾ ਸਵਾਲ ਆ
ਦਾਗ ਲੱਗਣ ਨਾ ਦੇਣਾ ਜੱਟੀ ਸੋਚਦੀ,
ਮੰਗਾ ਪੂਰੀਆ ਪੂਗਾਈਆ ਜਿਨ੍ਹੇ ਮੇਰੀਆ
ਰੀਝਾੰ ਓਹਦੀਆ ਪੂਗਾਵਾ ਇਹੀਓ ਸੋਚਦੀ ।।

ਉਹ ਵੀ ਸਰਕਾਰ ਨੂੰ ਕੋਸਦੇ ਨੇ ਸਰਕਾਰੀ ਨੌਕਰੀ ਲਈ
ਜਿਹਨਾਂ ਨੂੰ ਘਰਦਿਆਂ ਨੇ ਬੋਤਲਾਂ ਦੇ ਕੇ ਦਸਵੀਂ ਪਾਸ ਕਰਵਾਈ ਆ

ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰
ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.