ਈਰਖਾ ਉਹ ਰੱਖਦੇ ਨੇ ਜੋ
ਵਿਹਲੇ ‘ਤੇ ਰੱਬ ਤੋ ਦੂਰ ਹੁੰਦੇ ਨੇ
ਆਪਣੇ ਆਪ ਦਾ ਨਾ ਸਮਝ
ਈਰਖਾ ਰੱਖਦਾ ਹੈ
ਲਫ਼ਜਾ ਦਾ ਹੀ ਮੁੱਲ ਹੁੰਦਾ ਹੈ
.
ਸ਼ਕਲ ਦਾ ਕੀ ਹੈ ੲਿਹ ਤਾ
ੳੁਮਰ ਤੇ ਹਾਲਾਂਤਾ ਨਾਲ ਬਦਲ ਜਾਂਦੀ ਹੈ
ਓਹ ਮੇਰਾ ਰੱਬ ਆ , ਓਹ ਮੇਰਾ ਰੱਬ ਆ
ਇਹ ਤਾਂ ਅਮੀਰਾਂ ਦੇ ਚੋਂਚਲੇ ਨੇ
ਗਰੀਬ ਨੂੰ ਤਾਂ ਜਿਹੜਾ ਰੋਟੀ ਦੇ ਜਾਵੇ
ਓਹੀ ਉਸਦਾ ਰੱਬ ਆ
ਕਿਸੇ ਤੋਂ ਉਮੀਦ ਲਾਏ ਬਿਨਾਂ
ਇੱਕਲੇ ਹੀ ਜੀ ਲਓ,
ਸਭ ਮਤਲਬੀ ਨੇ
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ
.
.
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ’
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ.
ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ
ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ..
ਨਾ ਖੁਦਾ ਬੁਰਾ ਹੈ, ਨਾ ਭਗਵਾਨ ਬੁਰਾ ਹੈ
ਧਰਮ ਦੇ ਨਾਂ ਤੇ ਭੜਕਾਵੇ ਜੋ ਇਨਸਾਨ ਬੁਰਾ ਹੈ..
ਦੋ ਤਰਾਂ ਦੇ ਲੋਕਾ ਕੋਲੋ ਸਦਾ ਸੁਚੇਤ ਰਹੋ…
ਇੱਕ ਓਹ ਜੋ ਤੁਹਾਡੇ ਵਿੱਚ ਉਹ ਕਮੀ ਦੱਸਣ ਜੋ ਤੁਹਾਡੇ ਵਿੱਚ ਹੈ ਨਹੀਂ
ਇੱਕ ਉਹ ਜੋ ਤੁਹਾਡੇ ਵਿੱਚ ਉਹ ਖੂਬੀ ਦੱਸਣ ਜੋ ਤੁਹਾਡੇ ਵਿੱਚ ਹੈ ਨਹੀ
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ⌚ਜਰੂਰ ਬਦਲਦਾ..
ਕੰਮ ਤਾਂ ਹੀ ਚਲਦੇ ਨੇ ਜੇ ਮਿਹਨਤਾਂ ਕੀਤੀਆਂ ਹੋਣ,
ਮੁਰਾਦਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ,
ਜੇ ਨੀਤਾਂ ਸੱਚੀਆਂ ਹੋਣ
ਘਰ ਦੀ ਅੱਗ ਵੀ ਕਿੰਨੀ ਸਿਆਣੀ ਹੁੰਦੀ ਆ
ਹਮੇਸ਼ਾਂ ਨੂੰਹ ਨੂੰ ਹੀ ਲਗਦੀ ਆ
ਧੀ ਨੂੰ ਨਹੀਂ
ਬੇਬੇ ਤੇਰੇ ਪਿਆਰ ਦਾ ਮੈਂ ਕਰਜ਼ਾ ਨਹੀਂ ਉਤਾਰ ਨਹੀਂ ਸਕਦਾ,
ਇਹੋ ਦੁਆ ਕਰਾ ਮੈਂ ਰੱਬ ਕੋਲੋਂ, ਹਮੇਸ਼ਾ ਮੇਰੀ ਬੇਬੇ ਖੁਸ਼ ਰਹੇ
ਜੋ ਕੰਨਾਂ ਦਾ ਕੱਚਾ ਹੁੰਦਾ ਹੈ,
ਓਹ ਨਾ ਤਾਂ ਆਪਣਾ ਭਲਾ ਕਰ ਸਕਦਾ ਹੈ
ਤੇ ਨਾ ਹੀ ਦੂਜਿਆਂ ਦਾ ਭਲਾ ਕਰ ਸਕਦਾ ਹੈ
ਆਪਣੀ ਜਿੰਦਗੀ ਦੇ ਕਿਸੇ ਵੀ ਦਿਨ ਨੂੰ ਨਾਂ ਕੋਸੋ
ਕਿਉਂਕਿ ਚੰਗਾ ਦਿਨ ਖੁਸ਼ੀਆ ਲਿਆਂਉਦਾ ਹੈ ਤੇ ਬੁਰਾ ਦਿਨ ਤਜਰਬਾ
ਸੁਖੀ ਹੋਣ ਦੇ ਤਰੀਕੇ ..
..
.????????
.
.
.
.
.
.
.
ਇੱਜਤ ਕਰੋ ਇੱਜਤ ਪਾੳ…
ਪਹਿਲਾ ਸੋਚੋ ਫਿਰ ਬੋਲੋ..
ਆਪਣੀ ਗੱਲਤੀ ਮੰਨਣਾ ਸਿੱਖੋ..
.
ਸਲਾਹ ਸਭ ਨਾਲ,
ਪਰ ਫੈਸਲਾ ਆਪ ਲਵੋ…….
.
ਆਪਣਾ ਕੰਮ ਸਦਾ ਮਿਹਨਤ ਨਾਲ ਕਰੋ.
ਬਿਨਾ ਜਰੂਰਤ ਖਰੀਦਦਾਰੀ ਨਾ ਕਰੋ…
.
ਬਿਨਾ ਕਾਰਨ ਦੂਸਰਿਆਂ ਦੇ ਝਗੜੇ ‘ ਚ ਨਾ ਪਵੋ…
ਹਰ ਹਾਲ ਵਿੱਚ ਸੰਤੁਸ਼ਟ ਰਹੋੋ ..
ਰੋਜਾਨਾ ਪਰਮਾਤਮਾ ਦਾ ਸਿਮਰਨ ਕਰੋ
ਰੱਬਾ ਤੇਰੇ ਰੰਗ ਵੀ ਨਿਆਰੇ ਅਾ..
ਕੲੀ ਸਰਦੀਅਾਂ ਚ ਠੰਡ ਨਾਲ ਮਰਦੇ..ਤੇ
ਕੲੀ ਗਰਮੀਅਾਂ ਚ ਵੀ ਕੋਟ ਪੈਂਟ ਵਾਲੇ ਅਾ..
ਜ਼ਿੰਦਗੀ ਵਿੱਚ ਆਪਣੇ ਆਪ ਨੂੰ ੲਿੰਝ
ਬਦਲੋ ਕੀ ਹਰ ਗੱਲ ਦੀ ਖ਼ਬਰ ਹੋਵੇ
ਤੇ life ਵਿੱਚ ਪਿਅਾਰ ੳੁਸ ੲਿਨਸਾਨ
ਨਾਲ ਕਰੋਂ ਜਿਸ ਨੂੰ ਤੁਹਾਡੇ ਪਿਅਾਰ
ਦੀ ਕਦਰ ਹੋਵੇ