6 ਗੱਲਾਂ 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ
1: Sorry – ਗਲਤੀ ਨੂੰ
2: ਦੁੱਖ – ਜਿੰਦਗੀ ਨੂੰ
3: ਗੁੱਸਾ – ਰਿਸ਼ਤੇ ਨੂੰ
4: ਖੁਸ਼ੀ – ਦੁੱਖ ਨੂੰ
5: ਸਾਥ – ਗ਼ਮ ਨੂੰ
6: ਧੋਖਾ – ਦੋਸਤੀ ਨੂੰ
ਜਿਹੜੇ ਅਧਿਆਪਕ ਨਿਜੀਕਰਨ ਨਹੀਂ ਲਿਆਉਣਾ ਚਾਹੁੰਦੇ
ਫੇਰ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਪੜ੍ਹਾਉਂਦੇ ?
ਕੀ ਗੱਲ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਨੀ ਆ ?
ਜੇ ਉਹਨਾਂ ਨੂੰ ਲੱਗਦਾ ਸਰਕਾਰੀ ਸਕੂਲ ਚ ਵਧੀਆ ਪੜ੍ਹਾਈ ਨਹੀਂ ਹੁੰਦੀ ਫੇਰ ਤਨਖਾਹਾਂ ਕਿਉਂ 50 ਹਜ਼ਾਰ ਮੰਗਦੇ ਆ ?
ਤੁਹਾਨੂੰ ਕੋਈ ਇੱਕ ਵੀ ਸਰਕਾਰੀ ਟੀਚਰ ਦਾ ਪਤਾ ਜਿਸਦਾ ਆਪਣਾ ਬੱਚਾ ਵੀ ਸਰਕਾਰੀ ਸਕੂਲ ਚ ਪੜ੍ਹਦਾ ਆ ਤਾਂ ਕੰਮੈਂਟ ਜਰੂਰ ਕਰਿਓ
ਇਕ ਅਜੀਬ ਜਿਹੀ ਦੌੜ ਹੈ
ਇਹ ਜਿੰਦਗੀ
.
.
ਜਿੱਤ ਜਾਓ ਤਾਂ
ਕਈ ਆਪਣੇ ਪਿੱਛੇ ਛੁਟ ਜਾਂਦੇ ਹਨ,,,,,
.
.
ਅਤੇ ਹਾਰ ਜਾਓ ਤਾਂ
ਆਪਣੇ ਹੀ ਪਿੱਛੇ ਛੱਡ ਜਾਂਦੇ ਹਨ…
ਮਾਂ ਪਿੳੁ ਦੀ ਨਾ ਕਰਨ ਸੇਵਾ
ਬਾਹਰ ਜਾ ਕੇ ਪਾਖੰਡੀ ਸਾਧ ਦੇ
ਪੈਰੀ ਹੱਥ ਲਾਉਦੇ ਨੇ
ਘਰੇ ਮਾਂ ਨੂੰ ਰੋਟੀ ਨੀ ਫੜਾਉਦੇ
ਲੰਗਰਾਂ ਚ ਸੇਵਾ ਕਰਵਾਉਦੇ ਨੇ
ਬਚਪਨ ਚ ਜਿੰਨਾਂ ਕੀਤੀ ਸੇਵਾ
ਬੁਢਾਪੇ ਚ ਥੱਕੇ ਮਰ ਭਜਾਉਦੇ ਨੇ
ਸੇਵਕ ਭਾਣਾ ੲਿਹੋ ਜਿਹੇ ਪੁੱਤਰਾਂ
ਦਾ ਕੀ ਕਰਨਾ ਜੋ ਮਾਂ ਪਿੳੁ ਦੀ
ਕੁਰਬਾਨੀ ਨੂੰ ਭੁੱਲੳੁਦੇ ਨੇ
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.
ਕਦੇ ਕਦੇ ਮੇਰਾ ਖੁਦ ਨੂੰ
ਮਿਲਣ ਲਈ ਦਿਲ ਕਰਦਾ ਹੈ
ਬਹੁਤ ਕੁਛ ਸੁਣਿਆ ਆ
ਮੈਂ ਆਪਣੇ ਬਾਰੇ ਚ
ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ
ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ
ਪੁੱਤ ਨਾਂ ਜਦ ਫਰਜ ਪਛਾਣੇ
ਧੀ ਵੀ ਜਦ ਲੈ ਜਾਏ ਠਾਣੇ ,
ਬਾਪੂ ਫਿਰ ਮੰਨਕੇ ਭਾਣੇ
ਅੱਖਾਂ ਨੂੰ ਭਰ ਜਾਂਦਾ ,
ਉਦੋਂ ਫਿਰ ਬੰਦਾ ਲੋਕੋ
ਜਿਉਂਦੇ ਜੀ ਮਰ ਜਾਂਦਾ।
ਸੱਚ ਦੇ ਰਾਹ ਤੇ ਤੁਰਨਾ ਸ਼ੁਰੂ ਕਰਦਿਓ,
ਦੁਨੀਆਂ ਦਾ ਕੀ ਏ,
ਇਹਦਾ ਤਾ ਕੰਮ ਹੀ ਹੁੰਦਾ ਬੋਲਣਾ
ਕਹਿੰਦੀ ਮੈਨੂੰ ਕਿਵੇਂ ਖੁਸ ਰੱਖੇਗਾ ਤੇਰੇ ਪੱਲੇ ਤਾਂ ਕੱਖ ਨੀ,,
.
.
.
.
. . ਮੈਂ ਕਿਹਾ :
.
.
.
. .
. .
.
.
ਉਹ ਕਿਹੜਾ ਖੁਸੀਆ ਮੁੱਲ ਲੈ ਲੈਦੇ ਨੇ ਜਿੰਨਾ ਕੋਲ
ਲੱਖਾਂ ਨੇ . .!!…..
ਤੁਹਾਡੀਆਂ ਖੁਸ਼ੀਆ😊 ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ 🤔ਹੋ ਪਰ ਤੁਹਾਡੇ ਦੁੱਖ 😭ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ
ਜੋ ਤੁਹਾਨੂੰ😊 ਚਾਹੁੰਦੇ ਅਾ
ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ,
ਪਰ ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ,
ਮਹਿਕਣ ਦਾ ਤਰੀਕਾ …
ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ
ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ
ਇਹਨੇ ਕੀ ਕੀ ਲਿਖਵਾ ਲਿਆ
ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..
ਪਰ ਸਾਥ ਤਾ ਓਹੀ ਨਿਭਾਉਂਦੇ ਨੇ,
ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ
ਪਿਤਾ ਦੀ ਦੌਲਤ ਨਹੀਂ
ਸਿਰ ਤੇ ਸਾਇਆ ਹੀ
ਕਾਫੀ ਹੁੰਦਾ ਹੈ
ਹਮੇਸਾ ਨੀਂਵੇ ਹੋ ਕੇ ਚੱਲੋ
ਕਿੳੁ ਕਿ ਨੀਂਵਿਅਾ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ..