ਮੇਰੀ ਤਕਦੀਰ ਤੋ ਸੜਨਾਂ ਛੱਡ ਦਿਓੁ…
ਮੈ ਘਰੋਂ ਦੋਲਤਾ ਨਹੀ …
ਮਾਂ ਪਿਉ ਦੀਅਾਂ ਦੁਅਾਵਾਂ ਲੈ ਕੇ ਨਿਕਲਦਾਂ ਹਾ..
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਗਿਰੇ ਹੋਏ ਸੁੱਕੇ ਪੱਤਿਆਂ ਤੇ ਜਰਾ ਅਦਬ ਨਾਲ ਚੱਲ ਮੇਰੇ ਦੋਸਤ,
ਕਦੇ ਤੇਜ ਧੁੱਪ’ਚ ਇਹਨਾਂ ਨੇ ਵੀ ਤੈਨੂੰ ਛਾਂ ਕੀਤੀ ਹੋਣੀ ਆ…
Zindgi ‘ਚ ਬਹੁਤ Troubles ਆਉਣਗੇ ਪਰ ਕਦੇ ਸ਼ਿਕਾੲਿਤ ਨਾ ਕਰਨਾ …
” ” ” ” Bcoz ਰੱਬ ਐਸਾ Director ਹੈ, ਜੋ ਸਭ ਤੋਂ ਔਖਾ ਰੋਲ Best Actor ਨੂੰ ਹੀ ਦਿੰਦਾ….
Main mitti meri jaat v mitti
Main mitti de vich rul jana
Es kar ke meri maa ne mera naam rakhta
RANA MARJANA
ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ
ਸਮਝਣ ਮੇਰੀ ਔਕਾਤ ਨਹੀ।
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ
ਤੇ
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ
Stand ਮੈਂ ਅਖੀਰ ਦੇਖੇ ਆ…
…
ਥੁੱਕ ਥੁੱਕ ਦੇਖੀ…..?
.
.
.
ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ
ਵਿਕਦੇ ਜ਼ਮੀਰ ਦੇਖੇ ਆ …
ਭੁਲੇਖੇਆ ਦਾ ਕੋਈ ਇਲਾਜ ਨਹੀਂ ਹੁੰਦਾ
ਇਹ ਟਾਇਮ ਆਉਣ ਤੇ
ਆਪੇ ਨਿਕਲ ਜ਼ਾਂਦੇ ਨੇ
ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ
ੳੁਮਰਾਂ ਦੇ ਦਾਅਵੇ ਕੀ…
ਇੱਥੇ ਭਰੋਸਾ ਨੀ ਘੜੀ ਦਾ
ਜ਼ਿੰਦਗੀ ਵਿਚ ਘੱਟ ਤੋਂ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ,
ਅਤੇ ਇਕ ਦੋਸਤ ਪਰਛਾਵੇਂ ਵਰਗਾ ਜ਼ਰੂਰ ਹੋਣਾ ਚਾਹੀਦਾ
ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਪਰਛਾਵਾਂ
ਕਦੇ ਸਾਥ ਨਹੀਂ ਛਡਦਾ
ਮਤਲੱਬ ਬਿਨਾ ਕੋਣ ਪੁੱਛਦਾ ਏ
ਕਿਸੇ ਨੂੰ,,
ਬਿਨਾ ਰੂਹ ਦੇ ਤਾ ਘਰ ਵਾਲੇ
ਵੀ ਨਹੀ ਰੱਖਦੇ ਜਿਸਮਾ ਨੂੰ,,,
Koi Aakhda Rabb Da Roop Ehnu;
Koi Rabb Da Ehnu Wazir Aakhe;
Rabb V Ohnu Nai Mod Sakda;
Gal Mauj Vich Jehdi Fakeer Aakhe!
ਅੱਜ ਦਾ ਵਿਚਾਰ
….
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..
ੳੁਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ
ੳੁਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ
ਜਿਸਦੀ ਰੱਬ ਵਰਗੀ ਮਾਂ ਹੋਵੇ