ਜੀਣਾ ਵੀ ਸਿਖਾ ਦਿੰਦਾ ਹੈ…
ਮਰਨਾ ਵੀ ਸਿਖਾ ਦਿੰਦਾ ਹੈ…
ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ



ਇਹ ਗੱਲ ਮੰਨਣੋ ਰੱਬ ਤੋਂ
ਵੀ ਨਾ ਇਨਕਾਰ ਹੋਇਆ
ਕਿ ਕਿਸੇ ਬੱਚੇ ਤੋਂ ਮਾਂ ਦਾ ਕਰਜ਼
ਨਾ ਉਤਾਰ ਹੋਇਆ

ਕਿਉ ਹਾਰ ਮੰਨ ਲਵਾ ਜਨਾਬ..
ਇਹ ਜਿੰਦਗੀ ਕਿਸਮਤ ਤੇ ਚੱਲਦੀ ਏ..
ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..

ਅਸੀਂ ਥੱਕੇ ਨਈ , ਅਸੀਂ ਟੁੱਟੇ ਨਈ
ਮੁਕਾਉਣ ਵਾਲਿਆਂ ਮੁਕਾ ਦੇਖੇ ਅਸੀਂ ਮੁੱਕੇ ਨਈ,
ਹੱਸ ਹੱਸਕੇ ਜਰ ਲਿਆ ਵਕਤ ਦੀਆਂ ਵਜੀਆ ਠੋਕਰਾਂ ਨੂੰ,
ਰੱਬ ਦੇ ਕੇ ਹੌਂਸਲਾ ਏਨਾ ਹੀ ਆਖਿਆ,
ਪੁੱਤਰਾ ਕੱਲ੍ਹ ਕਰਣਗੇ ਸਲਾਮਾਂ ਤੈਨੂੰ
ਅੱਜ ਕਰੇ ਸਲਾਮਾਂ ਜਿਨ੍ਹਾਂ ਦੇ ਨੌਕਰਾਂ ਨੂੰ


ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ
ਜੋ ਚੁਪ ਚਾਪ ਚਲੇ ਜਾਂਦੇ ਨੇ
ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ

“ਨਫਰਤਾਂ ਦੇ ਭਾਂਬੜ ਓਸ ਹੱਦ ਤੱਕ ਨਾ ਉੱਚੇ ਬਾਲ ਦੇਣੇ ਕਿ……
ਤੁਹਾਡੇ ਆਪਣੇ ਤੁਹਾਡੇ ਜਨਾਜ਼ੇ ਵੱਲ ਵੀ ਪਿਠ ਕਰਕੇ ਹੀ ਖੜੇ ਰਹਿਣ”


ਇਹ ਜ਼ਿੰਦਗੀ ਵਾਂਗ ਕਬੂਤਰਾਂ ਦੇ, ਲੋਕ ਹੱਥੀ ਚੋਗ
ਚੁਗਾਓਂਦੇ ਨੇ। ਪਹਿਲਾਂ ਆਪਣਾ ਬਣਾ ਕੇ ਰੱਖ ਲੈਂਦੇ।
ਫੇਰ ਤਾੜੀਆਂ ਮਾਰ ਮਾਰ ਉਡਾਉਂਦੇ ਨੇ।


ਇਨਸਾਨ ਨਾ ਕੁਛ ਹੱਸ ਕੇ ਸਿਖਦਾ. .. .
ਨਾ ਕੁਛ ਰੋ, ਕੇ ਸਿਖਦਾ. . . .
..
ਜਦੋ ਵੀ ਕੁਛ ਸਿਖਦਾ ਤਾਂ.????
.
.
.
.
. . .ਯਾ ਤਾ ਕਿਸੇ ਦਾ ਹੋ ਕੇ
ਸਿਖਦਾ. . . .ਯਾ ਫ਼ਿਰ ਕਿਸੇ ਨੂੰ ਖੋ ਕੇ ਸਿਖਦਾ.

ਧਨ ਤੋਂ ਬੇਸ਼ੱਕ ਗਰੀਬ ਰਹੋ,
ਪਰ ਦਿਲ ਤੋਂ ਰਹੋ ਧਨਵਾਨ . . .

ਅਕਸਰ ਝੋਂਪੜੀ ਤੇ ਲਿਖਿਆ ਹੁੰਦਾ, ਜੀ ਆਇਆਂ ਨੂੰ ਤੇ ਕੋਠੀ ਤੇ ਲਿਖਿਆ ਹੁੰਦੇ,
.
.
.
.
.
.
.
ਕੁੱਤੇ ਤੋਂ ਸਾਵਧਾਨ

JAd tuhanu khud Diyan Galtiyan
~~~
Najjer Aoun lAgg pain taa’n
~~
Eh TuHada Sahi Passe vll
~
Putya Pehla kaDam
Hai


ਮਿਟੀ ਮੇਰੀ ਮਾਂ ਜਮੀਆ
ਅੰਤ ਵਿਚ ਮਿਟੀ ਹੀ ਬਣ ਜਾਣਾ
ਖਾਲੀ ਹੱਥ ਹੀ ਆਈਆ ਸੀ
ਤੇ ਖਾਲੀ ਹੱਥ ਹੀ ਮੂੜ ਜਾਣਾ


ਪੁੱਤ ਹਜ਼ਾਰ ਰੁਪਏ ਦਾ ਚਿੱਟਾ ਲੈਣ ਗਿਆ ਸੀ
ਪਿਓ ਪੰਜ ਸੋ ਦੀ ਸ਼ਰਾਬ ਤੇ
ਮਾਂ ਵਿਚਾਰੀ ਇੱਕ ਘੰਟੇ ਤੋਂ ਮੁਫ਼ਤ ਰਾਸ਼ਨ
ਵਾਲੀ ਲਾਈਨ ਚ ਖੜੀ ਸੀ


ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ……

ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ🕯
ਜਦੋਂ ਹਨੇਰਾ ਹੁੰਦਾ ਹੈ.

ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ
ਰਿਹਾ ਹਾਂ ਮੈਂ ਕਿ …??
.
.
.
.
.
.
.
ਧੁੱਪ ਕਿੰਨੀ ਵੀ ਤੇਜ਼ ਹੋਵੇ..
ਸਮੁੰਦਰ ਕਦੇ ਸੁਕੇਆ ਨੀ ਕਰਦੇ..