Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!



ਨਾਮ ਤੇ ਪਹਿਚਾਣ
ਬੇਸ਼ਕ ਛੋਟੀ ਹੋਵੇ
ਪਰ ਹੋਣੀ ਖੁਦ ਦੀ ਚਾਹੀਦੀ ਆ

ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ….
ਪਹਿਲਾ ਸੋਚੋ ਮਾ ਪਿਉ ਬਾਰੇ ..
,,
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ

ਦੁਨਿਆ ਦਾ ਗਰੀਬ ਆਦਮੀ , ਮੰਦਿਰ ਦੇ ਬਾਹਰ ਭੀਖ ਮੰਗਦਾ ਹੈ
ਤੇ ..
ਦੁਨਿਆ ਦਾ ਅਮੀਰ ਆਦਮੀ , ਮੰਦਿਰ ਦੇ ਅੰਦਰ ਭੀਖ
ਮੰਗਦਾ ਹੈ


ਖੁਸ਼ ਹਾਂ ,
ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ☺️
.
ਸੱਚੀ ….?
.
.
ਸਫਲਤਾ ਨਾਲ ਗਤੀ ਧੀਮੀ ਜ਼ਰੂਰ ਹੈ 🤓.
.
ਪਰ ਜਿੰਨੀ ਵੀ ਹੈ ..
ਆਪਣੇ ਜ਼ਮੀਰ ਦੇ ਨਾਲ ਹੈ.

दुबई के बुर्ज खलीफा की बजाए
दिल्ली का कुतुबमीनार तिरंगे में नहाया होता
तो शायद मुझे ज़्यादा ख़ुशी होती


ਜੋ ਕੁੜੀਆਂ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਸੱਸ ਨੂੰ ਘਰੋਂ ਕੱਢਣ ਲਈ
ਕਦੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਵੀ ਕਿਹਾ ਕੇ ਮਾਂ ਨੂੰ ਘਰੋਂ ਕੱਢ ਦੇ ?


ਜਿੰਦਗੀ ਹੁੰਦੀ ਸਾਹਾ ਦੇ ਨਾਲ,
ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ…..

ਕੌਣ ਕਹਿੰਦਾ ਹੈ ਕਿ ਔਰਤ ਰਾਜ ਨਹੀ ਰੱਖ ਸਕਦੀ….
ਜੇਕਰ ਇੱਦਾ ਹੁੰਦਾ ਤਾਂ ਕਈ ਮਰਦ ਸਿਰ ਚੱੁਕ ਕੇ ਤੁਰ ਵੀ ਨਾ ਸਕਦੇ…!!!

ਸਾਡੇ ਵੈਰੀ ਸਾਡੇ ਵੈਰੀਆ ਨਾਲ ਰਲ ਰਲ ਕੇ
ਸਾਨੂੰ ਮਾਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ
ਉਹਨਾਂ ਨੂੰ ਕੀ ਪਤਾ ਸਾਡੀ ਰਾਖੀ ਵਾਹਿਗੁਰੂ ਆਪ ਕਰਦਾ


ਨਿੱਕੀ ਜਿਹੀ ਪਰੀ ਹਾਂ…
ਸੋਹਣੀ ਵੀ ਬੜ੍ਹੀ ਹਾਂ,..
.
ਜੰਮ ਦਿਆਂ ਮਾਂ ਮੇਰੀ ਨੇ…. …..??
.
.
.
ਕੁਖਵਿਚ ਮਾਰੀ ਨਾ ,
ਜ਼ਿੰਦਗੀ ਨੂੰ ਜੀਵਾਂਗੀ ਤੇ ਸਦਾ ਮੁਸ੍ਕਰਾਵਾਂਗੀ ,…
.
ਪੜ੍ਹ – ਲਿਖ ਅਫਸਰ ਬਣੂੰ …… ਮਾਨ
ਵੀਰਾਂ ਦਾ ਵਧਾਵਾਂਗੀ ,..
.
ਸਿਰ ਉੱਚਾ ਕਰ ਤੁਰੇਗਾ ਬਾਬੁਲ ਮੇਰਾ …ਕਦੇ ਦਾਗ
ਨਾ ਪੱਗ ਨੂੰ
ਲਵਾਂਗੀ ,..
.
ਡਰਦੇ ਜੋ ਧੀਆਂ ਜੰਮਨ ਤੋਂ….ਇੱਕਮਿਸ਼ਾਲ
ਓਹਨਾ ਲਈ ਬਣ
ਜਾਵਾਂਗੀ,..,


ਸੱਚ ਹੀ ਕਿਹਾ ਕਿਸੇ ਨੇ ੲਿਸ਼ਕ ਅੰਨ੍ਹਾ ਕਰ ਦਿੰਦਾ ਤਾਂ
ਹੀ ਤੇ ਕੈਪਟਨ ਨੂੰ ਰੋਂਦਾ ਪੰਜਾਬ ਨੀ ਦਿਖ ਰਿਹਾ.

ਲੋਕ ਪਤਾ ਕੱਲੇ ਕਿਉਂ ਰਹਿ ਜਾਂਦੇ ਨੇ,
ਜਿਥੇ ਕਦਰ ਪੈਂਦੀ ਉੱਥੇ ਪਵਾਉਂਦੇ ਨਹੀੰ…
ਤੇ ਜਿੱਥੇ ਕਦਰ ਦੀ ਆਸ ਕਰਦੇ ਉੱਥੇ ਪੈਂਦੀ ਨਹੀਂ


ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ
,ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ …..
$BHULLAR$

ਇੱਕ KUDI ਮੁਹੱਬਤ ਕਰਨ ਵਾਲੇ
ਨੂੰ ਜਰੂਰ ਭੁੱਲ SAKDI ਹੈ ਪਰ
ਉਹ ਇੱਜ਼ਤ ਕਰਨ WALE ਇਨਸਾਨ
ਨੂੰ ਕਦੇ ਵੀ ਨਹੀਂ ਭੁੱਲ SAKDI

ਕੀ ਮੰਦਿਰ ਕੀ ਮਸਜਿਦ
ਕੀ ਗੰਗਾ ਦੀ ਧਾਰ ਕਰੇ,
ਉਹ ਘਰ ਹੀ ਮੰਦਿਰ ਵਰਗਾ ਹੈ
ਜਿਸ ਵਿੱਚ ਔਲਾਦ ਮਾ – ਬਾਪ ਦਾ ਸਤਿਕਾਰ ਕਰੇ