ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ !!
ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ..
ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..
ਪੜ ਸਕੇ ਨਾਂ ਜੋ ਕਤਾਬਾ ਚੋਂ, ੳੁਹ ਜਿੰਦਗੀ ਨੇ ਪੜਾ ਤਾ,
ਪੈਸੇ ਵਾਲੀ ਦੋੜ ਨੇ ਰੰਗ,,, ਦੁਨਿਆ ਦਾ ਦਖਾ ਤਾ!!
ਜਿੰਦਰ ਵਿਰਕ!
ਨਾ ਸਮਝੇ ਕੋਈ ਰਿਸ਼ਤਾ, ਜਿਸਮ ਦੀ ਤਾਕ ‘ਚ ਰਹਿੰਦੇ ਨੇ,
.
.
“ਹੋਣ ਜੇ ਧੀਆਂ ਸਭਦੇ, ਤਾਂ ਔਕਾਤ ‘ਚ ਰਹਿੰਦੇ ਨੇ,
ਅੱਜ ਦਾ ਵਿਚਾਰ
ਜਾ ਤਾ ਬਦਨਾਮ ਆਦਮੀ ਮਸ਼ਹੂਰ ਹੁੰਦਾ ਵਾ
ਜਾ ਮਸ਼ਹੂਰ ਆਦਮੀ ਬਦਨਾਮ ਹੂੰਦਾ ਵਾ
ਜੇ ਨੀਦ ਆਉਦੀ ਹੈ ਤਾਂ
ਸੋ ਲਿਆ ਕਰੋ
.
.
.
.
.
.
.
.
.
.
ਰਾਤਾਂ ਨੂੰ ਜਾਗਣ ਨਾਲ ਮੁੱਹਬਤ
ਵਾਪਿਸ
ਨਹੀ ਆਉਦੀ
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ…
ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ ਤਾਂ
ਰਾਹਾ ਦਿਆ ਚੱਟਾਨਾ ਤੱਕ ਤੋੜ ਦਿੰਦੀ ਹੈ
ਗੱਲ ਜੇ ਚੁਭ ਜਾਵੇ ਦਿੱਲ ਵਿੱਚ ਤਾਂ
ਜਿੰਦਗੀ ਦੇ ਰਸਤਿਆ ਨੂੰ ਮੋੜ ਦਿੰਦੀ ਹੈ
ਕੋਸ਼ਿਸ ਕਰੋ ਕਿ, ..
ਜਿੰਦਗੀ ਦਾ ਹਰ ਪਲ ਵਧੀਆ 👌ਗੁਜ਼ਰੇ
ਕਿਉਂ ਕਿ ਜਿੰਦਗੀ ਨਹੀ ਰਹਿੰਦੀ,
.
ਪਰ ਕੁਝ ਚੰਗੀਆਂ ਯਾਦਾਂ ਹੀ ਰਹਿ ਜਾਂਦੀਆ ਨੇ….!!
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…
Loki Kehndi Ah Tu Heer Meri Ni Main Ranjha Tera
Par ..
.
.
.
.
.
.
.
.
.
Asi Kahida …
TU KAUR MERI NI MAIN SINGH TERA ….
ਲੋਹੜੀ ਅਤੇ ਮਾਘੀ ਦੀਆ ਵਧਾਈਆਂ
ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ,
ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ ।
ਪੁਰਸ਼, ਜਿਸ ਇਸਤਰੀ ਨੂੰ ਪਿਆਰ ਕਰਦਾ ਹੈ,
ਉਸ ‘ਤੇ ਹੁਕਮ ਚਲਾਏ ਬਿਨਾਂ ਨਹੀਂ ਰਹਿੰਦਾ !!
ਮੇਰਾ ਜੀਅ ਕਰਦਾ ਮੈਂ ਤੋੜ ਦੇਵਾਂ ਸਰਹੱਦੀ ਤਾਰਾਂ ਨੂੰ,
ਪਾਕਿਸਤਾਨ ਦੇ ਵਿੱਚ ਵੀ ਲੋਕੀ ਪੜ੍ਹਦੇ ਯਾਰਾਂ ਨੂੰ |
ਇੱਕ-ਦੂਜੇ ਦੇ ਉੱਤੇ ਇਲਜ਼ਾਮ ਲਗਾਉਣੇ ਛੱਡੋ,
ਮਿਲਕੇ ਲਾਵੋ ਮਹਫ਼ਿਲ ਮਾਣੋ ਮੌਜ ਬਹਾਰਾਂ ਨੂੰ |
ਕੀ ਹੋਣਾ ਹੈ ਦੋ ਗੁੱਟ ਹੋ ਤੁਸੀਂ ਆਪੇ ਸੋਚ ਲਵੋ,
ਮੌਕਾ ਹੀ ਦਿੰਦੇ ਹਾਂ ਆਪਾਂ ਹੋਰ ਗੱਦਾਰਾਂ ਨੂੰ |
ਅਸੀਂ ਤੁਹਾਡੇ ਤੁਸੀਂ ਹੋ ਸਾਡੇ ਸੱਜਣ ਪਿਆਰੇ ਹੀ,
ਇੱਕ ਜੁੱਟ ਹੋਕੇ ਠੱਲ੍ਹ ਪਾ ਦਈਏ ਲੁੱਟਾਂ ਮਾਰਾਂ ਨੂੰ |
ਯਸ਼ੂ ਜਾਨ ਨੇ ਇੱਕੋ ਸ਼ਬਦ ਚ ਗੱਲ ਮੁਕਾ ਦਿੱਤੀ,
ਐਵੇਂ ਨਾ ਅਸੀਂ ਵਿੱਚ ਲਿਆਈਏ ਜਿੱਤਾਂ ਹਾਰਾਂ ਨੂੰ |
ਗੱਲ ਗੋਰੇ ਕਾਲੇ ਰੰਗ ਦੀ ਨੀ ਹੁੰਦੀ.
ਗੱਲ ਤਾ ਕਿਸਮਤ ਦੀ ਵੀ ਹੁੰਦੀ ਏ
ਸ਼ੁਰਮਾ ਕਾਲਾ ਹੋ ਕੇ ਵੀ ਅੱਖਾ ਚ ਪੈਦਾ ਤੇ
ਝਾਜਰਾ ਚਾਦੀ ਦੀਆਂ ਹੋ ਕੇ ਵੀ ਪੈਰਾ ਚ..!!
ਰੱਬ ਨੇ ਅੌਕਾਤ ਿਵੱਚ ਰੱਿਖੱਅਾ ??
ਝੁੱਕਦੇ ਪਹਲਾ ਵੀ ਨਹੀ ਸੀ ??
ਤੇ ਹੰਕਾਰੇ ਹੁਣ ਵੀ ਨੀ ??