ਭੁਲੇਖੇਆ ਦਾ ਕੋਈ ਇਲਾਜ ਨਹੀਂ ਹੁੰਦਾ ਇਹ ਟਾਇਮ ਆਉਣ ਤੇ ਆਪੇ ਨਿਕਲ ਜ਼ਾਂਦੇ ਨੇ
ਲੋਕਾਂ ਨੂੰ ਮੁਫਤ ਸਹੂਲਤਾਂ ਦੀ ਬਜਾਏ ਲੋਕਾਂ ਕੋਲ ਰੋਜ਼ਗਾਰ ਬਚਿਆ ਰਹਿਣ ਦਿਓ ਐਨਾ ਹੀ ਬਹੁਤ ਹੈ।
ਚੱਖੜਾਂ,ਹਨੇਰਿਆਂ,ਤੁਫਾਨਾ ਵਿੱਚੋ ਕੱਡ ਕੇ ਗੁੱਡੀ ਫੇਰ ਅੰਬਰੀ ਚੜਾਂ ਹੀ ਦਿੰਦਾਂ ਏ ਬੰਦਾ ਜਦੋ ਰੱਬ ਨਾਲ ਸੱਚਾਂ ਹੋ ਜਾਵੇ, ਮਿਹਨਤਾਂ ਦਾ Continue Reading..
ਬੜੀ ਛੇਤੀ ਬਦਲਦੇ ਨੇ ਇਸ ਦੁਨੀਆ ਦੇ ਲੋਕ, ਪਹਿਲਾਂ ਸਾਰੀ ਉਮਰ ਬੰਦੇ ਦਾ ਨਾਮ ਲੈਣਗੇ, ਫਿਰ ਓਹਦੇ ਮਰਨ ਤੋਂ ਬਾਅਦ Continue Reading..
ਬੇਬੇ ਵੀ ਬੜੀ ਘੈਂਟ ਚੀਜ ਬਣਾਈ ਆ ਰੱਬ ਨੇ, ਅਖੇ ਪੁੱਤ ਇਧਰ ਨਹੀ ਜਾਣਾ, ਉਧਰ ਨਹੀ ਜਾਣਾ ਠੰਡ ਆ ਸਿਰ Continue Reading..
ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ
ਦੁਨੀਆਂ ਤੇਰੀ ਫੈਨ ਵੀ ਹੋਵੇਗੀ.. ਤੂੰ ਸਰਵਣ ਪੁੱਤ ਬਣ ਕੇ ਤਾਂ ਦੇਖ 🙏
ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ Continue Reading..
ਸਮਾਂ ਆਉਣ ਤੇ ਸਬ ਠੀਕ ਹੋ ਜਾਣਾ …….😔 ਸਮੇਂ ਸਮੇਂ ਦੀਆਂ ਗਲਾ ਨੇ ਅੱਜ ਹੋਰ ਕਲ ਨੂੰ ਹੋਰ ਹੋਣਾ …….😎 Continue Reading..
Your email address will not be published. Required fields are marked *
Comment *
Name *
Email *