LOAFER ਨੀ ਆ ਿਮੱਤਰਾ
TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ

Loading views...



ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ
ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ

Loading views...

ਸ਼ਰਤਾਂ ਜੋ ਲਾ ਕੇ ਕੁੜੀਆਂ ਸੀ ਪੱਟਦਾ
ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ..

Loading views...

ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਅਾਦਾ ਹੁੰਦੇ ਨੇ

Loading views...


ਕਿਸੇ ਦਾ Style 👓 ਕਦੇ Copy ਨਹੀਓ ਕੀਤਾ,
ਤਾਹੀ ਸੁਰਖੀਅਾ ਚ ਰਹੀਦਾ ,
ਲੋਕ ਅਖਬਾਰਾ ਚ ਰਹਿਦੇ ,
ਅਸੀ ਤਾ ਸਭ ਦੇ ਦਿਲਾ ❤ ਚ ਰਹੀਦਾ ..

Loading views...

ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.
ਏਹੋ ਜਿਹੇ ਰੱਖ ਕੇ ਅਸੂਲ ਚੱਲੀਏ

Loading views...


ਸਾਡੇ ਵਿਕਦੇ ਨਾ ਸਰੀਰ
ਨਾ ਵਿਕਦੀ ਜਮੀਰ ਕੁੜੇ
ਸੋਧਿਆ ਮੈ ਨਿਸ਼ਾਨਾ
ਚੱਲਣੇ ਜੋ ਬਣ ਤੀਰ ਕੁੜੇ
ਸਾਡੀ ਅੱਖ ਨੀਰੀ ਤਲਵਾਰ ਆ
ਜੋ ਪਾੜਦੀ ਫਿਰੇ ਸਰੀਰ ਕੁੜੇ

Loading views...


ਅੱਖ ਮੋਟੀ, ਰੰਗ ਦੀ ਗੋਰੀ ਐ,
ਆਕੜਾਂ ਪੱਟੀ ਬੋਲਦੀ ਨਹੀ,
ਸਾਡੇ ਸਟੇਟਸ ਕਰਦੀ ਚੋਰੀ ਐ☺

Loading views...

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾ ਉਂਝ
ਗਲੀ ਦੇ ਕੁਤੇ ਨਾਲ ਵੀ ਬਥੇਰੀ ਤੁਰੀ ਫੀਰਦੀ ਆ

Loading views...

Thoda time ruk ja
ਦੇਖੀ ਟੀ.ਵੀ ੳੁੱਤੇ ਅਾਵਾਗੇ
ਗਾਣੇ ਦਾ ਪੋਸਟਰ
ਤੇਰੇ ਘਰ ਮੂਹਰੇ ਲਾਵਾਗੇਂ vimal chahal lyrics

Loading views...


ਹਾਲੇ ਮਿਹਨਤਾ ਤੇ ਚਲਦਾ ਏ ਜੋਰ ਬਲਿੱਆ,,
ਜਦੋਂ ਆ ਗਿਆ ਵਕਤ ਕਰੀਂ ਗੌਰ ਬਲਿੱਆ..
ਪੱਟ ਨੀ ਹੌਣੇ ਝੰਡੇ ਜਿਥੇ ਗੱਡ ਦਿਆਗੇ
ਐਵੇ ਨਾ ਸਮਝੀ ਰਡਕਾ ਕੱਡ ਦਿਆਗੇ…

Loading views...


ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__
ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_

Loading views...

ਸਾਊ ਜਿਹੇ ਬੰਦੇ ਆ…
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ….
ਜੇ ਅੜ ਗਏ ਤਾਂ ਝੋਟੇ 🐃ਆਂ…

Loading views...


ਜ਼ਿੰਦਗੀ ਦਾ ਫਾਰਮੂਲਾ
ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ
ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ
ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ

Loading views...

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_

Loading views...

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
.
ਬੋਲ ਪਗਾਓਣਾ , ਯਾਰੀ ਨਿਬਾਓਣਾ ਤੇ ਸਰਦਾਰ ਕਹਾਉਣਾ
ਜਣੇ ਖਣੇ ਦੇ ਵਸ ਦਾ ਨਈ..!!!

Loading views...