ਗੁਣ ਜਾਣਦੀ ਨੀ ਮਿੱਤਰਾਂ ਦਾ . ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
LOAFER ਨੀ ਆ ਿਮੱਤਰਾ TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
ਤੇਰੇ ਸ਼ਹਿਰ ਵਿਚ ਸੁਣਿਆ logo ਵਿਕਦਾ ਸਾਡੀ ਪਿੰਡਾਂ ਵਾਲੀ ਕੁੰਢੀ ਮੁੱਛ ਦਾ
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈ ਉਹ ਸ਼ੋਕ ਨਹੀਂ ਰੱਖਦੀ……👪
ਬਿਨਾਂ ਨਸ਼ੇ ਤੋ ਵੀ ਅੱਖ ਰੱਖੇ ਕਾੜਵੀ ਰੋਹਬ DC ਜਿੰਨਾ ਰੱਖੇ ਤੇਰਾ ਯਾਰ ਨੀ
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ , ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 ….. Continue Reading..
ਲੈ ਚੁੰਨੀ ਨਿਕਲੇਂਗੀ ਜਦ, ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ, ਹੋਊ ਬਾਬਲ ਤੇਰੇ ਦੀ ਪੱਗ ਉੱਚੀ, ਲੋਕ ਕਹਿਣਗੇ ਧੀ ਸਰਦਾਰ Continue Reading..
ਏਵੇਂ ਬਹੁਤੀ Att ਵੀ ਨੀਂ ਚੁੱਕਦੇ ਸਾਦਗੀ ਚ ਰਹਿਣਾ ਪਸੰਦ ਕਰਦੇ ਹਾਂ….. ਉੱਡਣ ਦਾ ਵੀ ਸੌਕ ਰੱਖਦੇ ਹਾਂ ਪਰ ਕਿਸੇ Continue Reading..
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!! ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
Your email address will not be published. Required fields are marked *
Comment *
Name *
Email *