ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ… ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
ਬਿਨਾਂ ਨਸ਼ੇ ਤੋ ਵੀ ਅੱਖ ਰੱਖੇ ਕਾੜਵੀ ਰੋਹਬ DC ਜਿੰਨਾ ਰੱਖੇ ਤੇਰਾ ਯਾਰ ਨੀ
ਮੇਰੀ ਅੱਖ👀 ਥੋੜੀ red🔴 ਆ.. ਤੇਰੇ ਜਿਹੀਆਂ 👱🏻♀dead👎 ਆ.. Different 😎attitude ਆ.. ਕਰਾਉਂਦੇ ਅਸੀਂ End👌👌 ਆ..
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
ਮਾਵੇ ਵਾਲਾ ਕੁੜਤਾ ਪਜਾਮਾ ਵਾਲਾ ਫੱਬਦਾ ” ਪਿੰਡ ਵਾਲਾ ਜੱਟ ਕਿੱਥੇ ਸ਼ਹਿਰੀਆਂ ਤੋ ਦੱਬਦਾ।।।
ਕਿਤੇ⛓ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ . ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞 ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ … ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..
Your email address will not be published. Required fields are marked *
Comment *
Name *
Email *