SARBJEET’ di Bus de vich Nitt Beh ke jehRe aounde Ne,
BiNa beerrh (rush) de Hundiya vi
KuRRian Nal kheh kheh
ke jehRe Aounde Ne,
Eh jande Nahi ke
EhnNa Dukh kiNne
ka SehNe Ne,
buss NumBer Ehna
Da a Lain De @@
BiLLo Bde khillaRe
PaiNe Ne @@@@

Loading views...



ਮੰਨਿਆ ਕੇ ਖੁਸ਼ ਨਹੀਂ ਇਹ ਵੀ ਨਹੀਂ ਕੇ ਉਦਾਸ ਹਾਂ
ਘੱਟ ਬੋਲਣ ਦੀ ਆਦਤ ਹੈ ਇਹ ਵੀ ਨਹੀਂ ਕੇ ਲਾਸ਼ ਹਾਂ

Loading views...

ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ
ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ
ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!

Loading views...

ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ..
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ

Loading views...


ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ…
ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…

Loading views...

ਹੋਣੇ ਜੱਟੀ ਦੀ ਉਹ ਫੋਟੋ ਬਾਰ ਬਾਰ ਦੇਖਦੇ,
ਜਿਹੜੇ ਸੋਚਦੇ ਸੀ ਸਾਥੋਂ ਬਿਨਾ ਮਰ ਜਾਊਗੀ..

Loading views...


ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ
ਜਾਗਦੀ ਜਮੀਰ ਤਾਂ ਸਦਾ ਖੜਦੀ ਹੈ

Loading views...


Sanu aaondi aa Punjabi
Pepar dear. Ki Krna
Sade sone varge year
Sone bargi narr like ki Krna

Thanx Harpreet Batth

Loading views...

ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ…
ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ..

Loading views...

ਚੰਗੇ ਦੇ ਏ ਨਾਲ ਚੰਗੇ ਅਸੀਂ
ਮਾੜੇ ਦੇ ਏ ਨਾਲ ਮਾੜੇ
ਯਾਰਾਂ ਦੇ ਹਾਂ ਯਾਰ ਤਾਂ ਹੀ
ਜਾਣਦੇ ਨੇ ਸਾਰੇ

Loading views...


ਨਾ ਤਾਂ ਹਵਾ ਕਰਦੇ ਅਾ
ਨਾ ਤਾਂ ਹਵਾ ਜਰਦੇ ਅਾ
ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…

Loading views...


ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ

ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯

Loading views...

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.

Loading views...


ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,
ਪਰ ਜਿੱਦਣ ਦਿਮਾਗ ਫਿਰ ਗਿਆ,
ਇਤਿਹਾਸ ਤਾਂ ਇਤਿਹਾਸ!
ਭੂਗੋਲ ਵੀ ਬਦਲ ਦਿਆਂਗਾ deep

Loading views...

ਨਾ ਮੈਂ ਹੁਕਮ ਦਾ ਇੱਕਾ ਨਾ ਮੈਂ ਬੇਗਮ ਦਾ ਬਾਦਸ਼ਾਹ
ਅਸੀ ਜੋਕਰ ਹਾਂ ਜੋਕਰ ਰਹਿਣ ਦੇ ਪਰ
ਅੈਨਾ ਯਾਦ ਰੱਖੀ ਕਿ ਜਿਸਦੇ ਵੀ ਹਿੱਸੇ ਆਏ
ਬਾਜ਼ੀ ਪਲਟ ਦਿਆਂਗੇ ….

Loading views...

ਫੌਜਾਂ ਦਾ ਆਉਣਾ, ਅਕਾਲ ਤਖਤ ਢਾਉਣਾ
ਕੱਢ ਜਲ ਸਰੋਵਰ ਚੋ, ਵਿਚ ਲਹੂ ਸਾਡਾ ਪਾਉਣਾ
ਮਰਦੇ ਦਮ ਤੱਕ ਭੁੱਲਣੀਅਾਂ ਨਹੀ, ਸੱਟਾਂ ਦਿਲ ਤੇ ਲੱਗੀਅਾਂ ਸੀ
ਸਰੂਪ ਗੁਰੂ ਗ੍ਰੰਥ ਨੂੰ, ਓ ਰੱਬਾ ਗੋਲੀਆਂ ਵੱਜੀਅਾਂ ਸੀ
ਗੱਲ ੲਿਹੋ ਮੇਰੇ ਸੀਨੇ ਚ ਛੇਦ ਪਾ ਗਈ
ਹੱਥੋ ਛੱਡੀਅਾਂ ਕਿਤਾਬਾਂ AK 47 ਆ ਗਈ 1984

Loading views...