Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ…
ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ…
Loading views...
Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ…
ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ…
Loading views...
ਆਕੜ ਚ ਨੀ ਅਣਖਾਂ ਚ ਰਹਿੰਦੇ ਆ
ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
Loading views...
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅
ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
Loading views...
ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..
Loading views...
ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ
ਨੀ ਉੱਨਾ ਵੀ ਨੀ ਸਾਉ ਗੱਭਰੂ
Loading views...
ਉੱਠ ਨੀ ਧੀਏ ਪੰਜਾਬ ਦੀਏ,
ਉੱਠ ਚਰਖੇ ਪਾ ਲੈ ਤੰਦ,
ਕਿਉਂ ਭੁੱਲਦੀ ਜਾਵੇ ਸੱਭਿਆਚਾਰ,
ਕਿਉਂ ਉੱਡ ਗਈ ਤੇਰੀ ਸੰਗ,
ਉੱਠ ਨੀ ਧੀਏ ਪੰਜਾਬ ਦੀਏ,
Loading views...
ਢਾਈ ਦਰਿਆਵਾਂ ਤੇ ਦੋ ਵੇਈਆਂ ਵਾਲੇ ਪੰਜਾਬ,
ਆਪਣਾ ਖਿਆਲ ਰੱਖੀਂ!
ਤੇਰੇ ਦੁਸ਼ਮਣਾਂ ਨੂੰ ਤੇਰਾ ਏਨਾ ਵਜੂਦ ਵੀ ਚੁੱਭਦਾ ਹੈ
Loading views...
ਮੰਜਿਲਾਂ ਤੇ ਪਹੁੰਚਣ ਦੀ ਖਵਾੲਿਸ਼ ਹੁੰਦੀ ਜਿੰਨਾਂ ਨੂੰ__
ਉਹ ਮੋੜਾਂ ਤੇ ਖਲੋ ਕੇ ਕੁੜੀਆਂ ਨੀਂ ਛੇੜਦੇ
Loading views...
ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ,
ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
Loading views...
ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ*
*ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*
Loading views...
ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ
Loading views...
ਲੋਕਾਂ ਦੇ ਮਾੜੇ ਬੋਲ ਸੁਣ ਕੇ ਆਪਣੇ ਇਰਾਦੇ ਨਾ ਬਦਲੋ ਕਿਉਕਿ
ਮੰਜਿਲ ਮਿਲਦਿਆ ਹੀ ਮਾੜਾ ਬੋਲਣ ਵਾਲਿਆਂ ਦੇ ਬੋਲ ਬਦਲ ਜਾਂਦੇ ਹਨ
Loading views...
ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ
ਸਰਦਾਰਾ ਦੇ ਘਰ ਜੰਮਣ ਵਾਲੀਅਾ
ਕਦੇ ਹਾਰ ਦੀਅਾ ਨਹੀ
Loading views...
Jihnu Sadi Ne Parwah Ohnu Iko Ae Salah,
Asi Marde Ne Tere Bin Tu Jithe Jana Jah…
Loading views...
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ ,
ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
Loading views...
Att kudi sirre di shukenn a
rob nhio chalde eh sada asool a
Loading views...