ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ…
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
Loading views...
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ…
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
Loading views...
ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ,
ਪਹਿਲਾਂ ਆਪ ਲਾਈਕ ਕਰਾਂ
ਫਿਰ ਸਹੇਲੀਆਂ ਤੋਂ ਕਰਾਵਾਂ
Loading views...
ਕੋਈ ਪੰਡਿਤ ਦੱਸ ਨੀ ਸਕਦਾ,
ਯਾਰਾਂ ਦੇ ਹੱਥ ਦੀਆਂ ਦੇਖ ਕੇ ਲੀਕਾਂ ਨੂੰ
ਉੱਪਰ ਵਾਲਾ ਹੀ ਜਾਣਦਾ ਸਾਡੀਆਂ ਮਰਨ ਦੀਆਂ ਤਰੀਕਾਂ ਨੂੰ
Loading views...
ਸਿੱਧੇ ਮੱਥੇ ਹੁੰਦਾ ਨਿਓਂ ਬੌਲ
ਸੁਣੀਏ ਤਾਹੀਓਂ ਮੈਥੋਂ ਸੜਦੇ ਆ ਲੋਕ
Loading views...
ਮਿਲਣਾ ਹੁਣ ਨਹੀ EASY ਬੱਲੀਏ
ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
Loading views...
ਵੇਖ ਵੇਖ ਟੌਰ ਯਾਰ ਦੀ……
ਵੈਲੀਅਾਂ ਦੀ ਿਹੱਕ ਸੜਦੀ ..
ਮਾੜੀ ਮੋਟੀ ਅਾਕੜ ਤਾਂ ਰੱਖਣੀ ਹੀ ਪੈਦੀ…
ਨਹੀ ਤਾਂ ਅੈਵੇ ਸਾਲੀ ਦੁੱਕੀ ਿਤੱਕੀ ਿਸਰ ਚੜਦੀ….
Loading views...
Tera bapu aa CANADA ch,
te sada kheti baadi da kamm kaaz,
Tainu pasand ne clean shave,
sade kundian muchhaan da rwaaz….
Loading views...
ਚੁੱਪਾਂ ਤੇ ਨਾ ਜਾਈਂ ਓਏ ਸੱਜਣਾ
ਰੌਲੇ ਸਾਂਭੀ ਫਿਰਦੇ ਹਾਂ
Loading views...
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ…
ਜਿੱਥੇ ਇੱਕ ਵਾਰੀ ਫਰਕ ਪੈਜੇ।।
Loading views...
ਪੱਤਿਆਂ ਨੇ ਕਦੋੰ ਰੋਕੇ ਵਾਂਵਰੋਲੇ ਨ੍ਹੇਰੀ ਦੀ ,
ਰੱਖ ਲੂੰਬੜਾਂ ਨਾਲ ਯਰਾਨੇ ਬੱਲਿਆ ਸ਼ੇਰ ਨੀ ਘੇਰੀਦੇ.।
Loading views...
ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ
Loading views...
ਕਾਫਲਿਆਂ ਦੀ ਲੋੜ ਨਹੀਂ
ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
Loading views...
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…
Loading views...
ਇਰਾਦਿਆਂ ਨੂੰ ਪਕਾ ਲਵੀਂ ਤੂੰ,
ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,,
ਹਵਾ ਦਾ ਸੁਭਾਅ ਬਦਲਿਆ ਹੈ,,
ਪਾਣੀਆਂ ਵੇ ਵਹਾਅ ਤੇਜ਼ ਰੱਖੀ ।
Loading views...
ਥੋੜਾ ਸਬਰ ਰੱਖ ਮਿੱਤਰਾ
ਮੇਰੀ ਟਾਈਮ ਤੇ ਨਹੀਂ
ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
Loading views...
ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ
ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ✍🔥
Loading views...