ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ ਮੇਰੇ ਸਟੇਟਸਾ ਵਿੱਚ ਹਰ ਗੱਲ ਸ਼ਰੇਆਮ ਆਈ..
ਨਾਂ ਹੀ ਕਦੇ ਮੱਥੇ ਦੀਆ ਲੀਕਾਂ ਦੇਖੀਆਂ, ਤੇ ਨਾਂ ਹੀ ਕਦੇ ਪੰਡਤਾਂ ਨੂੰ ਦਿਖਾਏ ਹੱਥ ਨੇ ਬਾਬੇ ਨਾਨਕ ਦਾ ਸਿਰ Continue Reading..
ਹੌਂਸਲਾ ਬਾਰੂਦ ਰੱਖਤੇ ਹੈ, ਵਤਨ ਕੇ ਕਦਮੋਂ ਮੇਂ ਜਾਨ ਮੌਜੂਦ ਰੱਖਤੇ ਹੈ, ਹੱਸਤੀ ਤੱਕ ਮਿਟਾ ਦੇ ਦੁਸ਼ਮਣ ਕੀ, ਹਮ ਫ਼ੌਜ਼ੀ Continue Reading..
ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!
ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ…. . ਛੱਡਤੇ ਚੱਕਰ ਪਿਆਰ ਦੇ……? . . . Continue Reading..
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ, ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ ਮੈਂ ਤਾਂ ਖੁਦ Continue Reading..
ਬਹੁਤਾ ਯੈਕਣਾਂ ਨਾਲ ਹੁੰਦਾ ਨਹੀ frank ਬੱਲੀਏ ਸਾਡਾ ਯਾਰੀਆ ਲਈ TOP ਉੱਤੇ Rank ਬੱਲੀਏ…..
Your email address will not be published. Required fields are marked *
Comment *
Name *
Email *