ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ ਨੀ ਉੱਨਾ ਵੀ ਨੀ ਸਾਉ ਗੱਭਰੂ
ਬੋਹਤਾ ਬਣ ਨਾ ਤੂੰ Velly ਦਿਲ ਕਰੇ Panga Laili ਛੋਟੇ ਤੇਰੇ ਜਿਹੇ Chacha Chacha ਕਹਿੰਦੇ ਆ”
ਬੜਾ ਮਾਣ ਏ ਤੈਨੂੰ ਤੇਰੇ ਸ਼ਹਿਰ ਉੱਤੇ, ਮਿਲੇ ਪੀਣ ਨੂੰ ਪਾਣੀ ਵੀ ਮੁੱਲ ਕੁੜੀਏ । ਕਿੱਥੇ ਰੀਸ ਕਰੂਗਾ ਪਿੰਡ ਵਾਲੀ, Continue Reading..
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
ਕਿਸਾਨ ਬਣਨ ਦੇ ਲਈ ਵੀ ਜਿਗਰਾ ਚਾਹੀਦਾ ਵੈਸੇ ਚੌਂਕੀਦਾਰੀ ਤਾਂ ਸਾਡੇ ਏਥੇ ਕੁੱਤਾ ਵੀ ਕਰ ਲੈਂਦਾ Hun
ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਬੇਬੇ ਨੇ ਸਿਖਾਂਇਆ ਅੋਖਾ ਬੋਲ਼ੀ ਨਾਂ ਸੁਣੀ ਮੈ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ ਯਾਰੀਆਂ ਚ ਫਿੱਕ ਤੰੂ ਪਵੋਨੀ ਰਹਿਣੀ Continue Reading..
Your email address will not be published. Required fields are marked *
Comment *
Name *
Email *