ਹੁਣ life ਨੂੰ ਇਹਨਾਂ change ਕਰਾਂਗੇ ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
TIME-TIME⌚ ਦੀ ਗੱਲ ਆ 👰ਕੁੜੀਏ. ਸਮੇਂ⏳ ਤੇ ਕਿਹਦਾ ZOR✔ ਆ. ਇੰਨੀ ਤੇਰੇ👰 ‘ਚ 😠ਆਕੜ ਨੀ. ਜਿੰਨਾ 😎ਯਾਰਾਂ ਦਾ ਰੋਹਬ😡 ਆ.
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਸਾਨੂੰ ਤੋੜਨਾ ਇੰਨਾ ਸੌਖਾ ਕਿੱਥੇ .. ਉਹ ਤਾਂ ਸੁਪਨੇ ਹੀ ਸੀ ਜਿਹੜੇ ਜਲਦੀ ਟੁੱਟ ਗਏ..
ਉਹਨੂੰ ਸਟੋਕ home ਦੇ ਬਦਲ ਸੁਕੇ ਲਗਣ ਗੇ ਬੇਬੋ lekmee ਦੀ ਨੂੰ ਬੁਲ ਵੀ ਫਿਕੇ ਲਗਣ ਗੇ ਜਦੋ ਅਦਖੜ ਉਮਰੇ Continue Reading..
ਸ਼ਰਤਾਂ ਜੋ ਲਾ ਕੇ ਕੁੜੀਆਂ ਸੀ ਪੱਟਦਾ ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ..
ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ
👍🏻👍🏻👍🏻👌🏻👌🏻👌🏻
Your email address will not be published. Required fields are marked *
Comment *
Name *
Email *
👍🏻👍🏻👍🏻👌🏻👌🏻👌🏻