ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ…
ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.

Loading views...



ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’
ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ…

Loading views...

ਦੁੱਖ ਤੇਰੇ ਸਾਰੇ ਰੱਖ ਲੈਣੈ,
ਮੈ ਤੇਰੇ 😊ਹਾਸੇ ਨੲੀ ਰੱਖਣੇ…

Loading views...

ਸੌਕ ਤਾਂ ਖੂਨ ਚ ਹੀ ਹੁੰਦੇ ਅ ਮਿੱਤਰਾ
ਕਿਸੇ ਨੂੰ ਦੇਖਕੇ ਕਦੇ ਸੌਕ ਨੀ ਪੈਦਾ ਕਰੀਦੇ

Loading views...


ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ

Loading views...

ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ
ਨਾ ਹੀ ਓਹਨਾ ਨੇ ਕਦੇ ਪੁਛਿਆ ਤੇ ਨਾ ਹੀ ਕਦੇ ਦੱਸੀਆਂ ਨੇ

Loading views...


ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ,
ਉਹ ਜਖਮ ਦਿੰਦੀ ਰਹੀ ਮੈ ਲਿਖਦਾ ਰਿਹਾ

Loading views...


ਰੱਬ ਦੇ ਨਾਂ ਤੇ ਲੁੱਟੀ ਜਾਂਦੇ ਜੜ੍ਹਾਂ ਧਰਮ ਦੀਆਂ ਪੁੱਟੀ ਜਾਂਦੇ
ਲੱਖਾਂ ਈ ਏਥੇ ਰੱਬ ਫਿਰਦੇ ਨੇ ਸਾਰੇ ਈ ਫੱਟੇ ਚੁੱਕੀ ਜਾਂਦੇ..

Loading views...

ਦੁਨੀਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ ,
ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ..

Loading views...

ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,,
ਨਾ ਦੋਨੋ ਮੈਨੂੰ ਸੋਣ ਦਿੰਦੀਆਂ ……

Loading views...


ਇਕ ਮਾਂ ਦੂਜਾ ਰੱਬ ,,,, ਮੈਨੂੰ ਦੋਵੇਂ ਆਂ ਪਿਆਰੇ …..
ਬਾਕੀ ਮਤਲਬ ਿਨਕਲੇ ਤੇ ਭੁੱਲ ਜਾਂਦੇ ਸਾਰੇ…..

Loading views...


ਖਰੇ ਬੰਦਿਆਂ ਚ ਬੋਲੇ ਨਾਮ ਸਰਦਾਰ ਦਾ
ਬਿੱਲੋ ਜੇੜੇ ਕਰਦੇ ਚਲਾਕੀਆ ਓਹ ਹੋਰ ਹੋਣਗੇ

Loading views...

ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ,
ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ..

Loading views...


ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ ਕਿ
ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥

Loading views...

ਸਾਲਾਂ ਦੇ ਗੁਜ਼ਰਨ ਨਾਲ ਕੋਈ ਬੁੱਢਾ ਨਹੀਂ ਹੁੰਦਾ।
ਜਦੋਂ ਤੱਕ ਮੇਰੀ ਮਾਂ ਜਿਉਂਦੀ ਰਹੇਗੀ ਬੱਚਾ ਰਹਾਂਗਾ ਮੈਂ…

Loading views...

ਕਿਤਾਬ ਵਾਂਗ ❤ ਦਿਲ ਮੇਰਾ ਪੜ ਕੇ ਤਾਂ ਵੇਖੀਂ….
ਆਪੇ ਤੇਰੇ ਸਾਰੇ ਹੀ ਸਵਾਲ ਮੁੱਕ ਜਾਣੇ ਨੇ…

Loading views...