ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ, ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ
ਚੰਗੇ ਨਾ ਲਭ , ਚੰਗਾ ਬਨ , ਖੋਰੈ ਤੂੰ ਕਿਸੇ ਨੂੰ ਲੱਭ ਜੇ
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ, ਦਿਲਾਂ ਵਿੱਚ ਵੀ, ✍ ਲਫਜ਼ਾਂ ਵਿੱਚ ਵੀ ਅਤੇ 🙏ਦੁਆਵਾਂ Continue Reading..
ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..
ik din tan tera hath fad ke ghumaga jag te, ina ko bharosa tan hega mainu rub te
ਕੌਣ ਚੁਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ… ਨਾਮ ਮਾਪਿਆ ਦਾ ਆਪ ਹੀ ਚਮਕਾਉਣਾ ਪੈਂਦਾ ਹੈ
ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ
ਲਿਖਣਾ ਇਸ ਲਈ ਵੀ ਇਕ ਚੰਗੀ ਆਦਤ ਹੈ ਕਿਉਂਕਿ ਲਿਖਣ ਤੋਂ ਪਹਿਲਾਂ ਬਹੁਤ ਕੁੱਝ ਪੜਨਾ ਪੈਂਦਾ ਹੈ।
ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’ ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ…
Your email address will not be published. Required fields are marked *
Comment *
Name *
Email *