ਜੋ ਵੀ ਇਨਸਾਨ ਕਿਸੇ ਗੱਲ ਦੇ ਜਿਆਦਾ ਮਤਲਬ ਕੱਡੇਗਾ
ਅਕਸਰ ਉਹੀ ਇਨਸਾਨ ਮਤਲਬੀ ਨਿਕਲ ਜਾਂਦਾ

Loading views...



ਆਪਣਾ ਦਿਲ ਵੀ ਕਾਰ ਦੇ ਉਸ ਕਾਰਵੇਟਰ ਵਰਗਾ ਹੋ ਗਿਆ
ਜੋ ਕਿੰਨਾ ਵੀ ਠੀਕ ਕਰ ਲਈਏ ਪਰ ਕਚਰਾ ਅੜਦਾ ਹੀ ਰਹਿੰਦਾ

Loading views...

ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ
ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ॥

Loading views...

ਹਰ ਗੱਲ ਤੇ ਰੁੱਸਣਾ ਰੁੱਸਕੇ ਬਹਿਣਾ ਪਿਆਰਾਂ ਦੀ ਕਮਜੋਰੀ ਆ
ਪਿਆਰਾਂ ਦੇ ਵਿੱਚ ਦਿਲ ਨੂੰ ਲੁੱਟਣਾ ਕਿੰਨੀ ਵਧੀਆ ਚੋਰੀ ਆ

Loading views...


ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ
ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ

Loading views...

ਮਾੜੇ ਕੰਮ ਕਰੋ ਫੇਰ ਛਡਦਾ ਨੀ ਰੱਬ
ਚੰਗੇ ਕੰਮ ਕਰੋ ਫੇਰ ਮਿਹਣੇ ਮਾਰੇ ਜੱਗ…

Loading views...


ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,,
ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..

Loading views...


ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,,
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..

Loading views...

ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ…….
ਜਿਸਨੰ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….

Loading views...

ਹਰ ਆਦਮੀ ਖੁਦ ਨੂੰ ਇੰਦਰ ਤੇ ਕਰਿਸ਼ਨ ਸਮਝਦਾ ਏ
ਤੇ ਹਰ ਔਰਤ ਚ ਸਵਿੱਤਰੀ ਤੇ ਸੀਤਾ ਦੇਖਦਾ ਏ।।

Loading views...


ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ…..
ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ

Loading views...


Tu ਹੱਥ ਸ਼ੱਡਿਅਾ ਮੈਂ ਰਾਹ ਬਦਲ ਲਿਅਾ
Tu ❤ਦਿਲ ਬਦਲਿਅਾਂ ਮੈ ਸੁਭਾਹ😠 ਬਦਲ ਲਿਅਾ #

Loading views...

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

Loading views...


ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ,
ਕਿਸੇ ਤਾਰੇ ਦੇ ਟੁੱਟਣ ਨਾਲ ਆਸਮਾਨ ਸੁੰਨਾ ਤਾਂ ਨਹੀਂ ਹੋ ਜਾਂਦਾ.

Loading views...

ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ____
ਲਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀ__

Loading views...

ਮੈਂ ਕਿਹਾ ਇਕ ਪੱਪੀ ਈ ਦੇਦੇ
ਕਮਲੀ ਘਰੋਂ ਕੁੱਤੀ ਦਾ ਬੱਚਾ ਦੇ ਗਈ ॥

Loading views...