ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ?
ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।

Loading views...



ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ

Loading views...

ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

Loading views...

ਜ਼ਿੰਦਗੀ ਨੂੰ ਮਾਣ ਕੇ ਬਹੁਤ ਘੱਟ ਲੋਕ ਜਾਂਦੇ ਨੇ
ਜ਼ਿੰਦਗੀ ਕੱਟ ਕੇ ਹੀ ਬਹੁਤੇ ਚਲੇ ਜਾਂਦੇ ਨੇ ..

Loading views...


ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ
ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥

Loading views...

ਅੱਜ ਮੇਰੇ ਹੱਥਾਂ ਵਿਚ ਕੁਝ ਵੀ ਨਾ ਰਿਹਾ,
ਸਿਰਫ ੲਿਹਨਾਂ ਨਿਕੰਮੀਅਾਂ ਲਕੀਰਾਂ ਤੋ ੲਿਲਾਵਾ’

Loading views...


ਮੈਨੂੰ ਕਹਿੰਦੀ ਤੇਰੀਆਂ ‪ਅੱਖਾਂ‬ ਬਹੁਤ ‪ਸੌਹਣੀਆ‬.
ਮੈਂ ਕਿਹਾ ‪ਮੀਂਹ‬ ਤੋਂ ਬਾਦ ਅਕਸਰ ‪ਮੌਸਮ‬ ਸੌਹਣਾ ਹੋ ਜਾਂਦਾ ੲੇ .

Loading views...


ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..

Loading views...

ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ

Loading views...

ਇੱਕ ਦਿਨ ਤੇਰੇ ਸਾਰੇ ਵਾਅਦੇ ਟੁੱਟਣਗੇ……
ਘਰ ਵਾਲੇ ਨਹੀਂ ਮੰਨਦੇ ਕਹਿ ਕੇ….!!!

Loading views...


ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥

Loading views...


ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ….
ਮੂੰਡਾ ਤੋਹਫੇ ਵਿਚ ਦਿੱਤੇ ਹੋੲੇ ਗੁਲਾਬ ਵਰਗਾ…

Loading views...

ਮੇਰਾ ਦਿਲ ਤਾਂ ਕਰਦਾ ਕਿ ਤੈਨੂੰ ਭੁੱਲ ਹੀ ਜਾਵਾਂ
ਪਰ ਫਿਰ ਸੋਚੀਦਾ ਕਿ ਤੇਰੇ ਬਿਨਾਂ ਮੇਰਾ ਵਜੂਦ ਕੀ ਰਹੂਗਾ

Loading views...


ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ
ਤਰੇੜ ਤਾਂ ਪਹਿਲੀ ਸੱਟ ਹੀ ਪਾਉਂਦੀ ਆ…

Loading views...

ਜਿੱਥੋ ਆਪਣੇ ਦਿਖਾਈ ਨਾ ਦੇਣ
ਉਹ ਉਚਾਈ ਕਿਸ ਕੰਮ ਦੀ

Loading views...

ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ
ਕਿਓਕੇ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..

Loading views...