ਮਾੜੇ ਕੰਮ ਕਰੋ ਫੇਰ ਛਡਦਾ ਨੀ ਰੱਬ ਚੰਗੇ ਕੰਮ ਕਰੋ ਫੇਰ ਮਿਹਣੇ ਮਾਰੇ ਜੱਗ…
ਸੀ ਜੋ ਕਿਸਮਤ ਚ ਲਿਖਿਅਾ ੳੁਹੀ ਮਿਲਿਅਾ ਮੈਨੂੰ ਤੇਰੇ ਕੋਲੋਂ, ਫਿਰ ਕਿੳੁਂ ਗੱਲਾਂ ਕਰਾਂ ਮੈਂ ਤੈਨੂੰ ਬਦਨਾਮ ਕਰਨ ਲੲੀ…
ਅਸੀਂ ਸੱਜਣ ਸੱਜਣ ਕਹਿੰਦਿਆਂ ਨੇ ਸਾਰੇ ਜੱਗ ਨਾਲੋਂ ਨਾਤਾ ਤੋੜ ਲਿਆ ਪਰ ਸਾਡੇ ਸੋਹਣੇ ਸੱਜਣਾ ਨੇ ਕਿਸੇ ਹੋਰ ਨਾਲ ਰਿਸ਼ਤਾ Continue Reading..
ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
ਸਾਡੇ DIL❤ ਚ ਦਿਮਾਗ ਨੀ ਹੈਗਾ, ਨਹੀਂ ਤਾਂ ਅਸੀਂ ਵੀ ਧੋਖੇ ਕਰਨ ਚ EXPERT ਹੋਣਾ C
ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ
ਮੁੰਡਾ ਹੋਣਾ ਕੋਈ ਸੌਖੀ ਗਲ ਨਹੀ….. ਸਾਰੀ ਉਮਰ ਲੰਘ ਜਾਂਦੀ ਕਮਾਈਅਾਂ ਕਰਦੇ ਕਰਦੇ …
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓 🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
Your email address will not be published. Required fields are marked *
Comment *
Name *
Email *