ਦੇਖਣ ਨੂੰ ਸ਼ੋਕੀਨ ਦਿਲ ਦੇ ਆਮ ਹਾਂ ..
ਹੋਲੀ ਹੋਲੀ ਚਮਕਾਂਗੇ ਅਜੇ
ਦੋ ਵਕਤ ਦੀ ਰੋਟੀ ਲੲੀ ਪ੍ਰੇਸ਼ਾਨ ਹਾਂ..



ਡਰ ਲੱਗੇ ਰੱਬ ਡਾਅਡੇ ਤੋਂ_ਹੇ ਵਾਹਿਗੁਰੂ,
ਉਸ ਨੂੰ ਵੀ ਖੁਸ਼ ਰੱਖੀਂ_ਜਿਸਨੂੰ ਨਫਰਤ ਆ ਸਾਡੇ ਤੋ.

Tusi Nhi Lga Paoge Andaza Meri Tabahi Da…
Kyuki Tusi Menu Vekhya hi Ni Sham Hon To’n
Baad…


ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ
ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.

ik din tan tera hath fad ke ghumaga jag te,
ina ko bharosa tan hega mainu rub te


ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ💯
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ🌺


ਬਣ ਤੇ ਸਹੀ ਤੂੰ ਖੁਦਾ ਮੇਰਾ…..
ਇਬਾਦਤ ਨਾ ਕਰਾ ਤਾਂ ਕਾਫਰ ਆਖੀ.

ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…..


ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊

ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…


ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ
ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥

ਮੇਰੀ ਕਿਸਮਤ ਚ ਭਾਵੇ ਰੱਬਾ ਦੁੱਖ ਲਿਖ ਦੇ ।।

ਪਰ ਰੱਖੀ ਮੇਰੀ ਮਾਂ ਨੂੰ ਸਦਾ ਸੁੱਖੀ ਮੇਰੇ ਮਾਲਕਾ ।।


ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ

तेरी मुहब्बत पर मेरा हक तो नही पर
दिल चाहता है आखरी सास तक तेरा इंतजार करू

ਦਿਲ ਤਾਂ ਗਰੀਬ ਆਦਮੀ ਕੋਲ ਹੁੰਦਾ
ਅਮੀਰ ਕੋਲ ਤਾਂ ਬਸ ਪੈਸੇ ਹੀ ਹੁੰਦੇ ਨੇ