ਅਾ snap_chat ਤੋ ਜਿਹੜੇ ਕੁੱਤਾ effect ਲਾ ਕੇ ਫੋਟੋ ਪਾੳਂਦੇ ਨੇ ..
ਕਿਸੇ ਨੂੰ ਪਤਾ ੲਿਹ ਕੀ ਸਾਬਤ ਕਰਨਾ ਚੁਹਿੰਦੇ ਨੇ ?
ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ
ਨਾ ਹੀ ਓਹਨਾ ਨੇ ਕਦੇ ਪੁਛਿਆ ਤੇ ਨਾ ਹੀ ਕਦੇ ਦੱਸੀਆਂ ਨੇ
ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ..
ਇਸੇ ਲਈ ਹਰ ਇੱਕ ਤੇ ਆਂਉਦਾ..
ਮਹੀਨੇ ਮਾਘ ਦੇ ਮੈਂ ਲਾਕੇ ਸੇਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!
ਰੱਬਾ ਸਾਡਾ ਇਕੋ -ਇਕ ਸੁਪਨਾ ਸਾਕਾਰ ਹੋਵੇ,
ਹਰ ਕੁੜੀ ਦੇ ਸਿਰ ਤੇ ਚੁੰਨੀ, ਤੇ ਹਰ ਦਿਸਦਾ ਮੁੰਡਾ ਸਰਦਾਰ ਹੋਵੇ
ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ”
ਹੁਣ ਤਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ
ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ
ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਦ ਨਾ
ਮੈਂ ਝਾਕੇ ਲੈਂਦਾ ਨਾ ਬੇਗਾਣੀਆ ਦੇ
ਭਾਬੀ ਥੋਡੀ END ਆ
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ,
ਦਿਲਾਂ ਵਿੱਚ ਵੀ, ✍ ਲਫਜ਼ਾਂ ਵਿੱਚ ਵੀ ਅਤੇ 🙏ਦੁਆਵਾਂ ਵਿੱਚ ਵੀ .
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ
ਪੁੱਤ ✈️ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪
ਕਦੇ ਤਾਂ ਮੇਰੀ ਖਾਮੋਸ਼ੀ ਨੂੰ ਸਮਝ ਲਿਆ ਕਰ…
ਕਦ ਤੱਕ ਬੱਚਿਆਂ ਵਾਂਗ ਮਤਲਬ ਪੁੱਛਦੀ ਰਹੇਂਗੀ…
ਨਾਰਾਜਗੀ ਸਾਡੇ ਨਾਲ ੳਹਨੇ ਕੁੱਝ ਇੰਜ ਜਾਹਿਰ ਕੀਤੀ,
ਜਹਿਰ ਵੀ ਲਿਆਕੇ ਰੱਖਿਆ ਤਾਂ ਉਹ ਵੀ ਦੂਰ ਕਰਕੇ…
ਮੰਜਲਾਂ ਤੋ ਗੁਮਰਾਹ ਵੀ ਕਰ ਦਿੰਦੇ ਨੇ ਕੁੱਝ ਲੋਕ_
ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ..
ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ,
Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,
ਫਿਕਰ ਤਾਂ ਤੇਰੀ ਅੱਜ ਵੀ ਆ ‘Bas’
ਪਹਿਲਾ ਹੱਕ ਸੀ ਹੁਣ ਨੀ…