ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ,
ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਤੰੂ ਕਰੇ ਫਰੇਬ ਮੈ ਸਮਝਾਂ ਪਿਆਰ ਇਸ ਨੰੂ
ਸੋਹਣਿਆ ! ਹੁਣ ਐਨੀ ਸਾਦਗੀ ਦਾ ਜਮਾਨਾਂ ਨੀ.
ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ ।
ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ
Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ,
Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
ਮੈਨੂੰ ਕਹਿੰਦੀ ਵੇ ਤੂੰ ਬਾਹਲਾ Cute ਜਿਹਾ ਬਣ ਕੇ ਨਾ ਘੁੰਮਿਆ ਕਰ..👰
ਕੁੜੀਆਂ ਨੇ ਤੈਨੂੰ, ”Teddy Bear” ਸਮਝ ਕੇ ਚੱਕ ਲੈਣਾ ਆ !!
ਮਿੱਤਰਾ ਦੀ ਅੱਖ👁ਹੁਣ ਬਣਗੀ ਰਡਾਰ ਨੀ
.
ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’
ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!
ਆਕੜਾਂ ਵਿਚ ਕੱਦੀ ਪਿਆਰ ਨਹੀ ਹੁੰਦਾ
ਪਿਆਰ ਵਿਚ ਕੱਦੀ ਵੀ ਆਕੜ ਨਹੀ ਹੁੰਦੀ ..
kise nu dhuka den lge eh na socho ki tusi kine chlaak ho..
eh socho v ohnu thode te kina vishwas c…!!!
ਲਖ ਚੌਰਾਸੀ ਕੱਟ ਕੇ ਆਈਆਂ, ਦੇਖ ਲੈਣ ਦਿਓ ਜਹਾਨ….!!,
,ਧੀਆਂ ਨਾਲ ਹੀ ਰੌਣਕ ਘਰ ਵਿਚ, ਧੀਆਂ ਨਾਲ ਹੀ ਸ਼ਾਨ.
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,,
ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ
ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥
ਵੱਡੇ ਘਰ ਦੀਏ ਰਕਾਣੇ,,ਲਾ ਲਏ ਸਾਡੇ ਨਾ ਯਾਰਾਣੇ
ਨੀ ਤੁ ਪਾਉਣੀ ਏ brand,,ਮੇ ਪਾਵਾ ਕੁੜਤੇ ਪਜਾਮੇ
ਮਾਂ ਪਿਉ ਕੀ ਨੇ ਮੈ ਦੱਸ ਸੱਕਾ…
ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..
ਸੌਕ ਤਾਂ ਖੂਨ ਚ ਹੀ ਹੁੰਦੇ ਅ ਮਿੱਤਰਾ
ਕਿਸੇ ਨੂੰ ਦੇਖਕੇ ਕਦੇ ਸੌਕ ਨੀ ਪੈਦਾ ਕਰੀਦੇ