ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…
ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ



ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ,
ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,

ਦੁਨੀਆਂ ਮਤਲਬ ਦੀ ਉਸਤਾਦ !
ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !!

ਵੇਹਲੇ ਨਾ ਸਮਜਿਓ , ਕੰਮ ਤਾਂ ਸਾਨੂੰ ਵੀ ਬੋਹਤ ਨੇ।
ਬਸ ਲੋਕਾਂ ਵਾਂਗੂੰ busy ਕਹਿਣ ਦੀ ਆਦਤ ਨਹੀਂ।”


ਅੱਡੀ ਮਾਰ ਕੇ ਲੰਘੂਗੀ ਦਰ ਤੇਰਾ
ਝਾਂਜਰਾ ਕਢਾ ਕੇ ਦੇ ਦੇ ਮਿੱਤਰਾ

ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ
ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ


Jina tere te yakeen,
ona sahan te nahi ae…


ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.

ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ

ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ
ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ .


ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ

ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ


ਸਾਡਾ ਤਾ ਹੈ ਫੱਕਰ ਸੁਭਾ
..



ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..

ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
ਜਾਂ ਫਿਰ ਜਾਗ ਜਾਣਗੇ


ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ . .
ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ ਹੱਥਾਂ ਨਾਲ ਸਾੜੇ ਸੀ

ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,,
ਨਾ ਦੋਨੋ ਮੈਨੂੰ ਸੋਣ ਦਿੰਦੀਆਂ ……

ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,
ਦੂਜੇ ਦਰਜ਼ੇ ਹੱਕ ਵਿੱਚ ਖੜਣ ਵਾਲੇ