ਬਣ ਤੇ ਸਹੀ ਤੂੰ ਖੁਦਾ ਮੇਰਾ….. ਇਬਾਦਤ ਨਾ ਕਰਾ ਤਾਂ ਕਾਫਰ ਆਖੀ.
ਜਦੋ ਅਸੀਂ ਦੁਨੀਆਂ ਦਾਰੀ ਸਮਜ ਜਾਂਦੇ ਹਾਂ ਤਾਂ ਦਰਅਸਲ ਲੋਕ ਬਦਲ ਗਿਆ ਕਹਿ ਕੇ ਤਾਨੇ ਮਾਰਦੀ ਆ
ਤੇਰੇ ਨਾਲ ਸੱਚੀਂ ਮੇਰੇ, ਚੰਗੇ ਲੰਘਦੇ ਸਵੇਰੇ, ਕੁੱਝ ਮਨ ਨੂੰ ਨੀਂ ਭਾਉਂਦਾ, ਤੇਰੀ ਸੁੰਹ ਬਿਨਾਂ ਤੇਰੇ….
ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ
ਸੀ ਜੋ ਕਿਸਮਤ ਚ ਲਿਖਿਅਾ ੳੁਹੀ ਮਿਲਿਅਾ ਮੈਨੂੰ ਤੇਰੇ ਕੋਲੋਂ, ਫਿਰ ਕਿੳੁਂ ਗੱਲਾਂ ਕਰਾਂ ਮੈਂ ਤੈਨੂੰ ਬਦਨਾਮ ਕਰਨ ਲੲੀ…
ਜਾ ਉਏ ਸੱਜਣਾ ਤੂੰ ਖੁਸ਼ ਰਹਿ ਆਪਣੀ ਜਿੰਦਗੀ ਵਿੱਚ ਸਾਨੂੰ ਤਾਂ ਹੁਣ ਆਪਣੇ ਦਰਦਾਂ ਨਾਲ ਹੀ ਪਿਆਰ ਹੋ ਗਿਆ॥
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ . . ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ.. ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ :/
Kuj Loka nu paRkhan Di Lodh hi ni hundi…. oh udha hi apni aukat dikha dine aa..
ਕਿੰਝ ਦੀਈਏ ਦਰਜਾ ਖੁਦਾ ਦਾ, ਖੁਦਾ ਤਾ ਸਬ ਦਾ ਸ਼ਾਂਝਾ ਏ… ਤੂੰ ਮੁਹੱਬਤ ਤਾ ਕਰ, ਸਾਡਾ ਸਬ ਕੁੱਜ ਤੇਰਾ ਆਪਣਾ ਏ…
Your email address will not be published. Required fields are marked *
Comment *
Name *
Email *
ਕਿੰਝ ਦੀਈਏ ਦਰਜਾ ਖੁਦਾ ਦਾ, ਖੁਦਾ ਤਾ ਸਬ ਦਾ ਸ਼ਾਂਝਾ ਏ…
ਤੂੰ ਮੁਹੱਬਤ ਤਾ ਕਰ, ਸਾਡਾ ਸਬ ਕੁੱਜ ਤੇਰਾ ਆਪਣਾ ਏ…