ਮੈਂ ਨਹੀਂ ਮੁੱਕੀ ਜਦੋਂ ਤੱਕ ਮੁੱਕਿਆ ਨਹੀਂ ਮੈਂ
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…
ਵੱਢਣ ਰੁੱਖ ਆੲੇ ਸਨ.. ..’ ਅਜੇ ਧੁੱਪ ਤੇਜ਼ ਹੈ ‘ ਕਹਿ ਕੇ, ਛਾਵੇਂ ਬਹਿ ਗੲੇ।
ਸੱਚੀ ਗੱਲ ਕਹਿਣ ਵਾਲਾ ਬੰਦਾ ਹਮੇਸ਼ਾ ਕਲ਼ਾ ਹੀ ਰੇਹ ਜਾਂਦਾ
ਕੌਣ ਮੇਰੇ ਸ਼ਹਿਰ ਆਕੇ ਮੁੜ ਗਿਆ🌍 ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਹਰ ਰੋਜ Update ਕਰਦਾ ਹਾਂ ਮੈ ਆਪਣਾ ਦਿਲ, ਪਰ ਪਤਾ ਨਹੀ ਕਿਉਂ ਉਸਦੇ ਬਿਨਾ Error ਆ ਰਿਹਾ।
ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ
ਨਵੇ ਬੰਦਿਆਂ ਚ ਬਹੁਤੇ ਨਹੀਉ ਭੇਦ ਖੋਲਦੇ , ਯਾਰੀ ਵਿੱਚ ਕਦੇ ਪੈਸੇ ਨੂੰ ਨੀ ਤੋਲਦੇ ।
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥
Your email address will not be published. Required fields are marked *
Comment *
Name *
Email *