ਕਦੇ ਕਦੇ ਹਨੇਰੀ ਡਾਹਢੀ ਆ ਜਾਂਦੀ ਹੈ, ਕਦੇ ਕਦੇ…..ਦਿਨ ਨੂੰ ਰਾਤ ਖਾ ਜਾਂਦੀ ਹੈ ….
ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ… ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”
ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ ਦਿਲ ਤਾਂ ਪਹਿਲਾ ਵੀ ਨਵਾਬ ਸੀ ਹੁਣ ਵੀ ਨਵਾਬ ਆ
ਨਾ ਜਾਨੇ ਕਿਊ ਲਏ ਇੰਨੇ ਇਮਤਿਆਨ ਜਿੰਦਗੀ ਨੇ ਜਦ ਕਿ ਖੁਦ ਜਿੰਦਗੀ ਦਾ ਕੋਈ ਭਰੋਸਾ ਨਹੀ…
ਓਸ ਮੋੜ ਤੱਕ ਨਿਭਾਉਣਾ ਜੇ ਤੂੰ ਸਾਥ ਮੇਰਾ ਚਾਲ ਐਨੀ ਕੁ ਰੱਖੀਂ ਕਿ ਉਹ ਮੋੜ ਹੀ ਨਾ ਆਵੇ ।
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ, ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ,
ਮੇਰੀ ਕਿਸਮਤ ਚ ਭਾਵੇ ਰੱਬਾ ਦੁੱਖ ਲਿਖ ਦੇ ।। ਪਰ ਰੱਖੀ ਮੇਰੀ ਮਾਂ ਨੂੰ ਸਦਾ ਸੁੱਖੀ ਮੇਰੇ ਮਾਲਕਾ ।।
Your email address will not be published. Required fields are marked *
Comment *
Name *
Email *