ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ , ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ …. ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ…
ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ ਨੇ..
ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,, ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ
ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ, ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ
ਮੈਂ ੳਦੇ ਲੀ ਜਾਨ ਦਿੰਦਾ ਫਿਰਦਾ ਸੀ ੳਸ ਕਮਲੀ ਨੇ ਤਾਂ ਜਿੰਦਗੀ ਹੀ ਮੇਰੇ ਲੇਖੇ ਲਾਤੀ
ਅੱਜ ਸਾਰਿਆ ਕੋਲ ਟੱਚ ਫੋਨ ਨੇ…. ਪਰ ਸਾਰੇ ਇੰਨੇ ਬਿਜ਼ੀ ਨੇ ਕਿ ਟੱਚ ਵਿੱਚ ਕੋਈ ਵੀ ਨਹੀ.
ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ, ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ
ਮੌਸਮ ਇਵੇਂ ਬਦਲ ਗਿਆ ਜਿਵੇਂ ਬਦਲੇ ਲੋਕ
Your email address will not be published. Required fields are marked *
Comment *
Name *
Email *