ਹਮੇਸ਼ਾ ਨਿਅਤ ਸਾਫ਼ ਰੱਖੋ
ਫੈਸਲਾ ਕਰਮਾ ਦਾ ਹੋਵੇਗਾ ਕਮਾਈ ਦਾ ਨਹੀਂ



ਹਰ ਇੱਕ ਤੇ ਭਰੋਸਾ ਨਾਂ ਕਰੋ
ਦੇਖਣ ਨੂੰ ਤਾਂ ਲੂਣ ਵੀ ਖੰਡ
ਵਰਗਾ ਲੱਗਦਾ ਹੈ।👀

ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ
ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”


ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ,
ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ ‬
ਵਰਮਾ✍

ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ,,
ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ.


ਤੇਰਾ ਤਾਂ ਪਤਾ ਨੀ ਪਰ ਮੇਰਾ ਦਿਲ ਤਿਆਰ ਨੀ ਹੋਣਾ
ਮੈਨੂੰ ਤੇਰੇ ਬਿਨਾਂ ਕਿਸੇ ਹੋਰ ਨਾਲ ਪਿਆਰ ਨੀ ਹੋਣਾ …


ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ
ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.

ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,,
ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ

ਮੇਰਾ ‎ਹਾਲ‬ ਦੇਖ ਕੇ ਅੱਜ-ਕੱਲ ‪ਮੁਹੱਬਤ‬ ਵੀ ‪‎ਸਰਮਿੰਦਾ‬ ਆ__
ਕਿ ਓਹ ‪ਸ਼ਕਸ‬ ਜੋ ਸੱਭ ਕੂੱਝ ‪‎ਹਾਰ‬ ਗਿਆ ਹਾਲੇ ਤੱਕ ਵੀ ‪‎ਜਿੰਦਾ‬ ਆ__


ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ
ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ


ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,
ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ…

ਛੱਡ ਕੇ ਚਲੀ ਗਈ ਉਹ ਸਾਨੂੰ ਭੁੱਲ ਗਈ ਏ
ਉਸਨੂੰ ਯਾਦ ਕਰਾੰ ਜੋ ਗੈਰਾੰ ਤੇ ਡੁੱਲ ਗਈ ਏ,


ਸ਼ੁਕਰ ਹੈ ਮੁਸਕਾਨ ਬਾਜ਼ਾਰ ਵਿੱਚ ਨਹੀਂ ਵਿਕਦੀ ਸਾਹਿਬ ,
ਵਰਨਾ ਲੋਕ ਗਰੀਬਾਂ ਤੋਂ ਇਹ ਵੀ ਖੌਹ ਲੈਂਦੇ

Kaur ਨਾਲ ਟੋਹਰ ਕੋਈ
ਲੱਭਨੀ ਨੀ ਹੋਰ