ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ
ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ .,
ਹੁਣ ਦੱਸਣਾ ਕਈਆਂ ਨੂੰ attitude ਕਿਹਨੂੰ ਕਹਿੰਦੇ..Ne
ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ
ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ..
ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ ।
ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ
ਤੰਗ ਘਰਾਂ ਵਿੱਚ ਤਾਂ ਜਿੰਦਗੀ ਗੁਜਰ ਜਾਂਦੀ ਐ
ਮੁਸ਼ਕਿਲ ਤਾਂ ਉਦੋਂ ਆਉਂਦੀ ਐ, ਜਦੋਂ ਦਿਲਾਂ ਚ ਥਾਂ ਨੀ ਮਿਲਦੀ
ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ ,
ਜਿਸਦੇ ਲਈ ਉਦਾਸ ਹਾਂ, ਓਹ ਸਮਝ ਜਾਏ ਬਸ ਇਹਨਾ ਹੀ ਕਾਫੀ ਹੈ
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,,
ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
ਦੁੱਖ ਤੇਰੇ ਸਾਰੇ ਰੱਖ ਲੈਣੈ,
ਮੈ ਤੇਰੇ 😊ਹਾਸੇ ਨੲੀ ਰੱਖਣੇ…
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ
ਰੱਬ ਦੇ ਨਾਂ ਤੇ ਲੁੱਟੀ ਜਾਂਦੇ ਜੜ੍ਹਾਂ ਧਰਮ ਦੀਆਂ ਪੁੱਟੀ ਜਾਂਦੇ
ਲੱਖਾਂ ਈ ਏਥੇ ਰੱਬ ਫਿਰਦੇ ਨੇ ਸਾਰੇ ਈ ਫੱਟੇ ਚੁੱਕੀ ਜਾਂਦੇ..
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ
ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…
ਜਿਹਨੂੰ ਰੱਬ ਜਵਾਬ ਦਿੰਦਾ ਏੇ,
ਓਹ ਲਾ – ਜਵਾਬ ਦਿੰਦਾ ਏ !!
ਫਿਰੇ ਦੁੱਕੀ ਤਿੱਕੀ ਮੁੱਛਾਂ ਨੂੰ ਚੜਾੳੁਦਾ ਵੱਟ ਨੀ
ਤੇਰਾ ਯਾਰ ਵੀ ਰਕਾਨੇ ਨਾ ਕਹਾੳੁਦਾ ਘੱਟ ਨੀ….
ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ HUBBY ਪੱਗ ਬੰਨਦਾ