ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਮਜ਼੍ਹਬ ਕਿਹੜਾ ਹੈ,
ਵਰਨਾ ਅਸਮਾਨ ਤੋਂ ਹਰ ਰੋਜ਼ ਲਹੂ ਦੀ ਬਰਸਾਤ ਹੋਣੀ ਸੀ
~Asi Ta Ohdi Saadgi Te Marde Aa,
Unjh Haseen Chehre Ta Hor V Bhut Ne Is Dunia Te .. ‘
Dil ohda jee hunda sade naal rajji
Ta jitt lende jindgi di har wajji
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ,
ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ
ਇਹ ਦੇਸ਼ ਦੁਨੀਆਂ ਦਾ ਦਸਤੂਰ ਐ,
ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ ,
ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਮੈ ਅਾਪਣੀ ਮਾਂ ਨੂੰ ਕਦੇ ਚਾਕਲੇਟ, ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,,,
ਪਰ ਫਿਰ ਵੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਅਾ..
ਹਿੱਕ ਤੇ ਵੱਜੀ ਗੋਲੀ ਦਾ ਇੰਨਾ ਦੁੱਖ ਨਹੀਂ ਹੁੰਦਾ
ਜਿੰਨਾ ਦੁੱਖ ਯਾਰ ਦੁਆਰਾ ਕੀਤੇ ਗਏ ਪਿਠ ਪਿੱਛੇ ਵਾਰ ਦਾ ਹੁੰਦਾ..
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ -😊
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ……
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ ।
ਸੱਚ ਬੋਲਦਾ ਹਾਂ ਤਾਂ ਟੁੱਟ ਜਾਂਦੇ ਨੇ ਰਿਸਤੇ
ਝੂਠ ਬੋਲਦਾ ਹਾਂ ਤਾਂ ਖੁਦ ਟੁੱਟ ਜਾਂਦਾ ਹਾਂ
ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ,
ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ…
ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..
Motor te dere
jatt De yarr bathere