Punjabi Romantic Status

valentine

ਪਹਿਲਾਂ ਵੈਲਨਟਾਇਨ ਡੇ ਮੇਰਾ
ਜੋ ਤੇਰੇ ਨਾਲ ਮਨਾਉਣਾ ਮੈਂ
ਲੈ ਹੱਥ ਫੜ ਤੇਰਾ ਕਰਦਾ ਵਾਅਦਾ
ਜਾਨੋਂ ਵੱਧ ਤੈਨੂੰ ਚਾਹੁਣਾ ਮੈਂ
ਤੂੰ ਜਾਨ ਮੇਰੀ ਰਹੀਂ ਬਣਕੇ ਨੀ
ਤੇਰੇ ਸਾਂਹ ਅੜੀਏ ਬਣ ਜਾਊਂਗਾ
ਤੂੰ ਛੱਡ ਵੈਲਨਟਾਇਨ ਇੱਕ ਕੁੜੇ
ਮੈਂ ਸਾਰੇ ਤੇਰੇ ਨਾਲ ਮਨਾਊਂਗਾ
ਲਵ ਯੂ ਪੁੱਤ

Create Image


Leave a comment
Punjabi Romantic Status

noor

ਮੇਰਾ ਯਾਰ ਸੋਹਣਾ ਹੱਦੋਂ ਵੱਧ,

ਜਿਵੇਂ ਚਾਨਣ ਕੋਈ ਹਨੇਰੇ ਵਿੱਚ,

ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,

ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ

Create Image


Leave a comment
Punjabi Romantic Status

jaan

ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੇਨੂ
ਮੈ ਕਿਹਾ ਜਾਨ ਨਾ ਕੱਢ ਮੇਰੀ ,😞

Create Image


Leave a comment
Punjabi Romantic Status

ehsaas

ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ,
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ

Create Image


Leave a comment
Punjabi Romantic Status

bhrosa

ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ
ਕਹਿੰਦੇ ਜਿਸ ਨੂੰ ਆ ਸ਼ੱਕ ਉਹਦਾ ਕੋਈ ਹੱਲ ਨਹੀ
ਨੈਣਾਂ ਚ ਮੁਹੱਬਤਾ ਦਾ ਨੂਰ ਚਾਹੀਦਾ
ਹੋਵੇ ਪਿਆਰ ਤਾਂ ਭਰੋਸਾ ਵੀ ਜਰੂਰ ਚਾਹੀਦਾ😘

Create Image


Leave a comment
Punjabi Romantic Status

jiju jiju

ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ

Create Image


Leave a comment
Punjabi Romantic Status

diladar

ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ .
ਪੈਸਾ ਤਾਂ ਮੁੱਕਦਰਾ ਦੇ ਨਾਲ
ਮਿਲਦਾ___ਪਰ ਦਿੱਲਦਾਰ ਪੈਦੇ
ਦਿੱਲਾ ਨਾਲ ਲੱਭਣੇ

Create Image


Leave a comment