ਇੱਕੋ ਦਿਨ ਤੇ ਇਕੋ ਰਾਤ ਹੋ ਜਾਏ ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ
ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ ਲਊਂਗੀ ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ Continue Reading..
ਤੂੰ ਮੈਂ ਤੇ ਅਸੀਂ ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ
Jad vi tera 👉👉didar hovega, Ankhiya 🥰wich pyar beshumar hovega, Kisi vi janam wich aa ke vekh layi yarra, Sadiya Continue Reading..
ਲਾਵਾ ਤੇਰੇ ਨਾਲ ਲੈਣੀਅਾ ਨੇ 4 ਨੀ .. 😉 ਦੱਸ ਕਿੰਨਾਂ ਚਿਰ ਹੋਰ ਕਰੋਣਾ ਤੂੰ ਇੰਤਜਾਰ ਨੀ
Dil❤️ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ💓ਕਰਦਾ ਹੋਉ… ਦਿਮਾਗ🧠ਕਹਿੰਦਾ ਜੇ ਕਰਦਾ ਹੁੰਦਾ ਫਿਰ ਛੱਡ💔ਕੇ ਕਿਉਂ ਜਾਂਦਾ…🙁 instagram:- @sidneet_love_forever_
ਜਦੋ ਦਾ ਤੈਨੂੰ ਚਾਇਆ ਹੈ ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
ਇਹ ਇਸ਼ਕ ਮੁਹੱਬਤ ਕੀ ਚੀਜ਼ ਆ ਮੈਨੂੰ ਨਹੀ ਪਤਾ ਬਸ ਤੇਰੀ ਯਾਦ ਬਹੁਤ ਆਉਂਦੀ ਆ ਸਿੱਧੀ ਜਿਹੀ ਗੱਲ ਆ
Your email address will not be published. Required fields are marked *
Comment *
Name *
Email *