ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ.
ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ.
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ.
ਕਿ ਕਿਥੇ ਦੁਸ਼ਮਨ ਤੇ ਕਿਥੇ ਦਿਲਦਾਰ ਬੈਠੇ ਨੇ..
Loading views...
ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ.
ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ.
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ.
ਕਿ ਕਿਥੇ ਦੁਸ਼ਮਨ ਤੇ ਕਿਥੇ ਦਿਲਦਾਰ ਬੈਠੇ ਨੇ..
Loading views...
ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ
ਹੁੰਦੇ ….
#ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ.
Loading views...
ਲੱਗਦੇ ☝ਆ ਕੌੜੇ🙄 ਖਰੇ ਆ 👌ਜੁਬਾਨ ਤੋਂ…
ਯਾਰ👬 ਨੇ ਪਿਆਰੇ 💪 ਮੁੰਡੇ ਨੂੰ 👌ਜਹਾਨ ਤੋਂ…
Loading views...
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁਖ ਨਾਲ time ਅਜੇ ਸਿਰਾ ਚਲਦਾ
Loading views...
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁਖ ਨਾਲ time ਅਜੇ ਸਿਰਾ ਚਲਦਾ
Loading views...
ਗੁਣ ਜਾਣਦੀ ਨੀ ਮਿੱਤਰਾਂ ਦਾ
.
ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ
Loading views...
ਅੱਜ ਜਿਹੜੇ ਲੋਕ ਤੁਹਾਨੂੰ ਇਗਨੋਰ ਕਰਦੇ ਆ
ਮਾੜਾ ਜਿਹਾ ਨਾਮ ਕਮਾ ਲਵੋ
ਉਹ ਲੋਕ ਹੋਰਾਂ ਲੋਕਾ ਨੂੰ ਦੱਸਣਗੇ ਕੀ
ਓਹ ਤੁਹਾਨੂੰ ਕਿਵੇ ਮਿਲੇ ਸਨ।
Loading views...
TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,,
ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ ..!!
Loading views...
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__
ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
Loading views...
ਹੋਵੇਂਗੀ ਸ਼ੌਕੀਨ ਬਿੱਲੋ HIP – HOP ਦੀ,
ਪਰ ਸਾਨੂੰ ਨਹੀਂਓ ਰੈਪ ਰੂਪ ਚੰਗੇ ਲੱਗਦੇ,..
.
.
ਯਾਰਾਂ ਦੀ ਪਸੰਦ ਹੁੰਦੀ ਸਿਰੇ ਦੀ ਰਕਾਨੇ,
Tractor ਤੇ ‘ਗਾਣੇ Chamkile ਦੇ ne ਵੱਜਦੇ ,,,
Loading views...
ਵਿਕਣ ਵਾਲੇ ਹੋਰ ਵੀ ਨੇਂ,
ਜਾ.. ਜਾ ਕੇ ਖਰੀਦ ਲੈ,
ਅਸੀ “ਕੀਮਤ” ਨਾਲ ਨੀ “ਕਿਸਮਤ” ਨਾਲ ਮਿਲਦੇ ਹਾਂ.
Loading views...
ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ ਕਦਮ ਮਾੜਾ ਨਾ ਚੱਕੀੲੇ..
ੲਿੱਕ ਮੁੱਛ ਤੇ ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ…
Loading views...
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ ….
Loading views...
Ki hoeya aje kismat suti aw
Jis din jagi dharti v kambu
Loading views...
ਭਰਵੀ ਜੀ ਰੱਖ ਦਾੜੀ ਮੂੱਛ ਵਾਲਾਂ ਤਾਂ swag ਗੜਿਆ …
ਸਾਂਵਲਾ ਜਿਆ ਰੰਗ ਮੁੰਡਾ ਸਾਂਭ ਲੈ ਨੀ ਕਿੰਨੀਆਂ ਦੇ ਅੱਖੀਂ ਚੜ੍ਹਿਆ …
Loading views...
ਨਹੀਂ ਮੰਗਦਾ ੲੇ ਖੁਦਾ..
ਕਿ ਜ਼ਿੰਦਗੀ ਸੌ ਸਾਲ ਦੀ ਦੇ…
ਦੇ ਭਾਵੇ ਚੰਦ ਪਲਾਂ ਦੀ ਪਰ ਕਮਾਲ ਦੀ ਦੇ..
Loading views...