ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਜਿੱਦੀ ੲੇ ਸੁਭਾਅ ਤੇਰੇ Yaar ਦਾ ਥੋੜਾ ਜਿਹਾ ਹੈਗਾ ੲੇ Crack ਨੀ ਜਿਥੇ ਪੰਗਾ ਪੈ ਜਾਵੇ ੳੁੱਥੇ ਅੜ ਜਾਂਦਾ ੲੇ Continue Reading..
ਗੁਲਾਮ ਹਾਂ ਮੈਂ ਬਸ ਆਪਣੇ ਘਰ ਦੇ ਸੰਸਕਾਰਾਂ ਦਾ … ਨਹੀਂ ਤਾਂ ਮੈਂ ….?? . . . . . . Continue Reading..
ਜਮੀਨ👇ਤੇ ਰਹਿ ਕੇ☁ਅਸਮਾਨ☝ਨੂੰ ਛੁਹਣ ਦੀ☺ਫਿਤਰਤ ਰੱਖਦੇ ਆ 👉ਪਰ ਕਿਸੇ ਨੂੰ ਗਿਰਾ ਕੇ ਉੱਪਰ ਉੱਠਣ👨ਦੀ ਚਾਹਤ ਨੀ
ਹਾਲੇ ਵੀ ਆਖਾਂ ਤੈਨੂੰ ਰੁੱਖ ਮੋੜ ਲ਼ੈ ਝੰਡਿਆਂ ਦੇ ਕਿਧਰੇ ਹਰੇ ਤੋ ਕੇਸਰੀ ਨਾ ਹੋ ਜਾਣ ਰੰਗ ਝੰਡਿਆਂ ਦੇ ਫਿਰ Continue Reading..
ਲੋਕੀ ਕਹਿੰਦੇ ਮਾੜਾ ਹੋ ਗਿਆ ਮੈਂ ਵੀ ਕਹਿਤਾ ਹੱਸਕੇ ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
Pagg Full vaill Uttton ……………… ‘KhARku’ Styl Hai ……………… SwAg JaTT Da
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
Your email address will not be published. Required fields are marked *
Comment *
Name *
Email *