ਕਿਸੇ ਦੀ ਦਿਲ ਤੋਂ ਲੱਗੀ ਹਾ,
ਪਾਈਆਂ ਹੋਈਆਂ ਮਜ਼ਿਲਾਂ ਵੀ ਹੱਥੋਂ ਨਿੱਕਲ ਜਾਂਦੀਆਂ ਮਿੱਤਰਾ,
ਆਪਣੇ ਆਪ ਨੂੰ ਸਹੀ ਸਾਬਿਤ ਕਰਕੇ ਕਿਸੇ ਨੂੰ ਬਦਨਾਮ ਨੀ ਕਰੀਦਾ
ਦੁਨੀਆ ਤੋਂ ਕਿ ਲੈਣਾ
ਨਾਂ ਹੀ ਕੁੱਝ ਨਾਲ ਲੈ ਜਾਣਾ
ਖਾ ਪੀ ਨੰਦ ਲਾਹੋ
ਮਿੱਟੀ ਤੋਂ ਬਾਣੇਆ ਬੰਦਾ
ਮਿੱਟੀ ਵਿੱਚ ਹੀ ਰੁੱਲ ਜਾਣਾ
ਜਿੰਦਗੀ ਇੱਕ ਬਾਰ ਮਿਲਤੀ ਹੈ ਇਸੇ ਜੀਣਾ ਸੀਖੋਂ,
ਪਿਆਰ ਇੱਕ ਬਾਰ ਹੋਤਾ ਹੈ ਨਿਭਾਣਾ ਸੀਖੋਂ,
ਦੁੱਖ ਤੋਂ ਆਤੇ ਜਾਤੇ ਹੈ ਜਾਣੀ ਉਸੇ ਹਰਾਣਾ ਸੀਖੋਂ,
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ,
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ,
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ
ਕਾਰਪੋਰੇਟਾਂ ਦੇ ਨਾਲ ਮਿਲ ਕੇ ਕਰ ਨਾ ਪੁੱਠੇ ਕਾਰੇ
ਨੀ ਵਾਜ ਕਿਸਾਨਾਂ ਢਿੱਡ ਨੀ
ਸੁਣ ਜ਼ਾਲਮ ਸਰਕਾਰੇ ਨੀ
follow me on bewafa.shyari
“ਇੱਕ ਤਜ਼ਰਬਾ”
ਦੁਨੀਆਂ ਵਿੱਚ ਤੁਸੀਂ ਜਿੰਨ੍ਹਾ ਬਣਾਵਟੀ ਦਿਖਾਵਾ ਕਰੋਗੇ,
ਉਨ੍ਹੀ ਹੀ ਜਿਆਦਾ ਭੀੜ ਤੁਹਾਡੇ ਆਸ-ਪਾਸ ਇਕੱਠੀ ਹੋਵੇਗੀ😊👍
ਸਾਡੇ ਵੈਰੀ ਸਾਡੇ ਵੈਰੀਆ ਨਾਲ ਰਲ ਰਲ ਕੇ
ਸਾਨੂੰ ਮਾਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ
ਉਹਨਾਂ ਨੂੰ ਕੀ ਪਤਾ ਸਾਡੀ ਰਾਖੀ ਵਾਹਿਗੁਰੂ ਆਪ ਕਰਦਾ
ਦੇਸ਼ ਨੂੰ ਦੰਗਿਆਂ ਤੋਂ ਬਚਾਉਣ ਲਈ
ਇੰਟਰਨੇਟ ਨਹੀਂ
ਗੋਦੀ ਮੀਡੀਆ ਨੂੰ ਬੰਦ ਕਰਨ ਦੀ
ਜਰੂਰਤ ਹੈ
ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।
ਸਿਰਫ ਇੱਕ ਗਲਤੀ ਦੀ ਦੇਰ ਹੈ,
ਲੋਕ ਭੁੱਲ ਜਾਣਗੇ ਕੇ ਤੁਸੀਂ ਪਿਹਲਾਂ ਕਿੰਨੇ ਸਬਰ,
ਸੰਤੋਖ ਨਾਲ ਇਹ ਲੜਾਈ ਲੜ ਰਹੇ ਸੀ,
ਕਿਸਾਨ ਯੂਨੀਅਨ ਮੁਤਾਬਿਕ ਚੱਲੋ ਸਾਰੇ
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ….
ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ
ਅਰਨਬ ਗੋਸਵਾਮੀ ਦੀ ਚੈਟ ਲੀਕ
ਭਗਤ ਚੁੱਪ
ਚਾਈਨਾ ਦਾ ਭਾਰਤ ਦੀ ਜ਼ਮੀਨ ਤੇ ਕਬਜ਼ਾ
ਭਗਤ ਚੁੱਪ
ਕਿਸਾਨ ਰੈਲੀ
ਭਗਤ – ਇਹ ਪਾਕਿਸਤਾਨੀ ਆ , ਖਾਲਿਸਤਾਨੀ ਆ
ਆਂਤਕਵਾਦੀ ਆ , ਦਹਿਸ਼ਤਗਰਦ ਆ
ਸਰਕਾਰੇ ਅੱਜ ਨਹੀਂ ਤਾਂ ਕੱਲ
ਤੈਨੂੰ ਕਰਨਾ ਪਉ ਸਾਡੇ ਮਸਲੇ ਦਾ ਹੱਲ।
ਬਿੱਲ ਵਾਪਸੀ ਤੋ ਬਗੈਰ ਨਹੀਂ ਬਣਨੀ ਕੋਈ ਗੱਲ
ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ…
ਦਿੱਲੀ ਢਾਹੁਣੀ ਨਹੀਂ , ਡਰਾਉਣੀ ਹੈ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਨਾਹ ਬਣ ਏਨੀ ਜਾਲਮ ਸਰਕਾਰੇ
ਜਦੋਂ ਤੇਰਾ ਲੋਕਾ ਨੇ ਵੋਟਾ ਵੇਲੇ ਹਿਸਾਬ ਮੰਗਿਆ
ਕਿਤੇ ਫੇਰ ਤੇਨੂੰ ਦਲੀਲ ਵੀ ਨਾਹ ਲੱਬੇ ।