ਮੌਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ..
ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ
ਕੁੱਝ ਲੋਕਾਂ ਦੀ ਸੋਚ ਤਾਂ Instagram
*DP* ਤੋਂ ਵੀ ਨਿੱਕੀ ਹੁੰਦੀ ਹੈ
ਜਦੋਂ ਨਵੇ ਦੀਵਾਨੇ ਦੇਖੇ ਤਾਂ ਬਹੁਤ ਖੁਸ਼ੀ ਹੋਈ..
ਕਿ ਕਦੇ ਸਾਡੇ ਤੇ ਵੀ ਇਹੀ ਖੁਸ਼ੀ ਆਈ ਸੀ…
ਮੈਂ ਹੱਸਦਾ ਰਹਾਂ ਜਾਂ ਰੋਵਾ ..
ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ
ਮੈ ਤੇਰੇ ਵਿੱਚੋ ਰੱਬ ਵੇਖਿਆ💞💞
ਕਿਵੇ ਤੇਰੇ ਵੱਲੋ ਮੁੱਖ ਪਰਤਾਵਾ
ਮੇਰੇ ਮਨ ਵਿਚ ਕੋਈ ਚੋਰ ਨਹੀਂ
ਤੇਰੇ ਬਿਨਾਂ ਸੱਜਣਾ ਮੇਰੇ ਕੋਈ ਹੋਰ ਨਹੀਂ
ਯਾਦਾਂ ਤੇਰੀਆ ਤੇਰੇ ਤੋ ਚੰਗੀਆ ਨੇ
ਨਾਲ ਬਹਿੰਦੀਆ ਉਠਦੀਆਂ ਸੋਂਦੀਆ ਨੇ
ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…
ਰੱਬ ਵਾਲੇ ਰੱਬ ਨੂੰ ਪਿਅਾਰ ਕਰਦੇ
ਸ਼ੁੱਕਰ ਮਨਾੳੁਦੇ ਧੰਨਵਾਦ ਕਰਦੇ…
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ,
ਕਈ ਲੋਕਾ ਦੇ ਚੁਬਦੀ ਜਰੂਰ ਆ
ਨੈਨਾ ਨੂੰ ਜੱਚ ਗਈ ਏ ਤੂੰ
ਸਾਹਾ ਦੇ ਵਿੱਚ ਵੱਸ ਗਈ ਏ ਤੂੰ.
ਯਾਰ ਕੁੜੀਬਾਜ Nature ਤੋ ਦੂਰ ਨੇ,,,,,,,,
ਕੁੜੀ, ਚਿੜੀ ਦਾ ਨਾ ਪਾਣੀ ਭਰਦੇ
WHATSAPP ਵਾਲੀ Ho ke ,
ਤੂੰ Hun ਭੁੱਲਗੀ FB Wale ਯਾਰਾਂ Nu__??
ਜਿੱਥੇ ਹੁੰਦੀ ਐ ਪਾਬੰਦੀ ProPose ਦੀ ,
ਨੀ ਉੱਥੇ ਯਾਰ LiNe ਮਾਰਦਾ….
ਮਾਂ ਬਾਪ ਦਾ ਸਤਿਕਾਰ ਕਰੋਂ
ਰੱਬ ਮੰਨ ਕੇ ਪਿਅਾਰ ਕਰੋਂ
ਸੋਹਣੇ ਭਾਵੇ ਮਿਲ ਜਾਣ ਲੱਖ ਨੀ
ਕਦੇ ਨੀ ਯਾਰ ਵਟਾਈ ਦਾ,