ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ,
ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ



ਨਿੱਕੀ ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ ,
ਰੌਦਾਂ ਦੀਆ ਡੱਬੀਆਂ Spare ਰੱਖਦੇ ।।

ਧੌਣ ਐਨੀ ਨਾ ਚੁਕੋ,ਕਿ
ਆਪਣੇ ਪੈਰ ਹੀ ਨਾਂ ਦਿਖਾਈ ਦੇਣ

ਲੋਕ ਤਾ ਪਤੰਗ ਚੜਾਉਦੇ ਆ ,
ਤੇ ਮਿੱਤਰਾਂ ਨੇ ਚੰਦ ਚੜਾਏ ਆ


ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..

~Roti Utte Boti Ay ..
Kismat Khoti Naii ..
Haje Umar e Choti Ay .. ^


ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ.


ਜੇ ਨੀਅਤ ਚੰਗੀ ਹੋਵੇ
ਨਸੀਬ ਕਦੇ ਬੁਰਾ ਨਹੀਉ ਹੁੰਦਾ

ਅੱਜਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ

ਕਿਸਮਤ ਦੀਆਂ ਖੇਡਾਂ ਨੇ ਸਾਰੀਆਂ ,
ਅਸੀਂ ਕਿਸਮਤ ਤੋਂ ਹੀ ਹਾਰੇ ਹਾਂ…….


ਫੁੱਲਾਂ ਜਿਹੇ ਗੱਭਰੂ ਦੀ ਫੁੱਲਾਂ ਜਿਹੀ ਜਵਾਨੀ
.
ਬਠਾਦੇ ਕੋਈ ਕਾਟੋਂ ਰੱਬਾ ਬੜੀ ਮਿਹਰਬਾਨੀ


ਹੋਇਆ ਕਿ ਜੇ ਅਸੀ ਕੁਝ ਆਪ ਨੀ ਬਣੇ
ਪਰ ਸਾਡਿਆ ਸਹਾਰਿਆ ਤੋ ਕਈ ਨੇ ਬਣੇ

ਪਸੰਦ ਤਾਂ ਮੈਂ ਸਭ ਨੂੰ ਹਾਂ
ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।


ਸੱਚ ਦੀ ਵੀ ਇੱਕ ਬੁਰੀ ਆਦਤ ਹੁੰਦੀ ਏ,
ਆਖਿਰ ਨੂੰ ਜੁਬਾਨ ਤੇ ਆ ਹੀ ਜਾਦਾ ਹੈ…

ਦੁਨੀਆ ਜਿਸਮਾ ਤੇ ਪੈਸੇ ਦੀ ਮੰਡੀ ਬਣ ਗੀ.
ਪਿਆਰ ਤਾ ਇਕੱਲਾ ਹੁਣ ਸਿਰਫ

ਯੇ ਧਰਤੀ ਯੇ ਅੰਬਰ ਜਬਸੇ,
ਤੇਰਾ ਮੇਰਾ ਪਰੇਮ ਹੈ ਤਬਸੇ..