ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..
ਹੋਇਆ ਕਿ ਜੇ ਅਸੀ ਕੁਝ ਆਪ ਨੀ ਬਣੇ
ਪਰ ਸਾਡਿਆ ਸਹਾਰਿਆ ਤੋ ਕਈ ਨੇ ਬਣੇ
ਅੱਜਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .
ਕਦੇ ਕਦੇ ਪੱਕੇ ਦੋਸਤਾਂ ਨਾਲ ਗੱਲ
ਕਰਕੇ ਸਾਰੇ ਗੰਮ ਦੂਰ ਹੋ ਜਾਂਦੇ ਨੇ!
ਉਹ ਕੁੜੀ ਬਹੁਤ ਅਜੀਬ ਜਿਹੀ ਸੀ
ਜੋ ਮੇਰੀ ਜਿੰਦਗੀ ਬਦਲਕੇ ਖੁਦ ਹੀ ਬਦਲ ਗਈ
ਦੁੱਧ ਪੀਕੇ ਮਾਂਵਾ ਦਾ
ਕਦੇ ਟੀਕੇ ਦੀ ਆਦਤ ਨਹੀ ਪਉਣੀ ਚਾਹੀਦੀ..
ਅੌਖੇ ਨੇ ਰਾਹ ਤੇ ਮੁਸ਼ਕਿਲ ੲੇ ਘੜੀ
ੲਿੰਝ ਲੱਗਦਾ ਜਿਵੇਂ ਸਾਹਮਣੇ ਮੌਤ ੲੇ ਖੜੀ.
ਅੱਲੜੇ Support ਦੀ ਕੀ ਗੱਲ ਕਰਦੀ
ਸਮੁੰਦਰਾਂ ਤੋ ਪਾਰ ਨੇ Link ਮੁੰਡੇ ਦੇ…..
ਧੌਣ ਐਨੀ ਨਾ ਚੁਕੋ,ਕਿ
ਆਪਣੇ ਪੈਰ ਹੀ ਨਾਂ ਦਿਖਾਈ ਦੇਣ
ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ,
ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ
ਹਿੰਦੂ, ਮੁਸਲਿਮ, ਸਿੱਖ, ਇਸਾਈ,
ਸਭ ਨੂੰ ਜੋੜੇ Wi-Fi
ਸੂਲਾ ਤੇ ਨਾਚ ਨਚਾਉਦੀ ਏ
.
ਇਸ਼ਕ, ਗਰੀਬੀ ਤੇ ਮਜਬੂਰੀ
ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ ,
ਵਕਤ ਨੇ ਦੇਣੇ ਹੁੰਦੇ ਆ
ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ
ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ